IND vs ENG: ਲਾਰਡਸ 'ਚ ਖੇਡੇ ਗਏ ਦੂਜੇ ਵਨਡੇ 'ਚ Team India ਦੀ ਕਰਾਰੀ ਹਾਰ, ਹੁਣ ਸੀਰੀਜ਼ 1-1 ਨਾਲ ਬਰਾਬਰ

Continues below advertisement

IND vs ENG Highlights 2nd ODI: ਲਾਰਡਸ 'ਚ ਖੇਡੇ ਜਾ ਰਹੀ ਵਨਡੇਅ ਸੀਰੀਜ਼ ਦੇ ਦੂਜੇ ਮੈਚ ਟੀਮ ਇੰਡੀਆ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ...ਇੰਗਲੈਂਡ ਨੇ ਭਾਰਤ ਨੂੰ 100 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ....टॉस हारकर पहले बल्लेबाजी करते हुए इंग्लैंड ने 246 रन बनाए। जवाब में भारतीय टीम 38.5 ओवर में 146 रन पर ऑलआउट हो गई...ਇੰਗਲੈਂਡ ਦੀ ਇਸ ਜਿੱਤ ਤੋਂ ਬਾਅਦ ਸੀਰੀਜ਼ ਹੁਣ 1-1 ਦੀ ਬਰਾਰਬਰੀ ਤੇ ਹੈ....ਹੁਣ ਟੀਮ ਇੰਡੀਆ ਦੀ ਨਜ਼ਰ ਤੀਜੇ ਮੈਚ ਤੇ ਹੈ...ਤੀਜਾ ਮੈਚ ਚ ਟੀਮ ਇੰਡੀਆ ਸੀਰੀਜ਼ ਆਪਣੇ ਨਾਂਅ ਕਰਨ ਦੇ ਇਰਾਦੇ ਨਾਲ ਉਤਰੇਗੀ।

Continues below advertisement

JOIN US ON

Telegram