ABP Sanjha 'ਤੇ Sports News 'ਚ ਸੀਰੀਜ਼ 'ਤੇ ਕਬਜ਼ੇ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ ਅਤੇ ਭਾਰਤੀ ਮਹਿਲਾ ਹਾਕੀ ਟੀਮ ਨੇ ਜਾਪਾਨ ਨੂੰ ਹਰਾਇਆ
Continues below advertisement
ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਵਨਡੇਅ ਅੱਜ, ਸੀਰੀਜ਼ 'ਤੇ ਕਬਜ਼ੇ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ
India Vs England: 10ਵਿਕਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਤੇ ਅੱਜ ਟੀਮ ਇੰਡੀਆ ਸੀਰੀਜ਼ ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ ....ਜੇਕਰ ਅੱਜ ਰੋਹਿਤ ਦੀ ਸੈਨਾ ਅੰਗ੍ਰੇਜ਼ਾਂ ਨੂੰ ਹਰਾ ਦਿੰਦੀ ਹੈ ਤਾਂ ਇਹ ਤਿੰਨੇ ਫਾਰਮੈਟ ਮਿਲਾਕੇ ਟੀਮ ਇੰਡੀਆ ਦੀ ਇੰਗਲੈਂਡ ਖਿਲਾਫ 100ਵੀਂ ਜਿੱਤ ਹੋਵੇਗੀ।
Women's Hockey WC 2022 'ਚ ਭਾਰਤ ਨੇ ਜਾਪਾਨ ਨੂੰ 3-1 ਨਾਲ ਹਰਾਇਆ
Women's Hockey: ਨਵਨੀਤ ਕੌਰ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਜਾਪਾਨ ਨੂੰ 3-1 ਨਾਲ ਹਰਾਇਆ। ਪਰ FIH ਮਹਿਲਾ ਵਿਸ਼ਵ ਕੱਪ 'ਚ ਨਿਰਾਸ਼ਾਜਨਕ ਨੌਵੇਂ ਸਥਾਨ 'ਤੇ ਰਹੀ। ਨਵਨੀਤ ਨੇ 30ਵੇਂ ਅਤੇ 45ਵੇਂ ਮਿੰਟ ਵਿੱਚ ਗੋਲ ਕੀਤੇ ਜਦਕਿ ਦੀਪ ਗ੍ਰੇਸ ਏਸ ਨੇ 38ਵੇਂ ਮਿੰਟ ਵਿੱਚ ਗੋਲ ਕੀਤੇ। ਜਾਪਾਨ ਲਈ ਇਕਮਾਤਰ ਗੋਲ ਯੂ ਐਸਈ ਨੇ 20ਵੇਂ ਮਿੰਟ ਵਿੱਚ ਕੀਤਾ।
Continues below advertisement
Tags :
Team India ROHIT SHARMA Sports News India Vs England Indian Cricket Abp Sanjha Test Series Indian Women's Hockey Team Navneet Kaur