ਲਗਾਤਾਰ 5ਵੀਂ ਵਾਰ Pakistan ਨੂੰ ਹਰਾਉਣ ਦੇ ਇਰਾਦੇ ਨਾਲ ਉਤਰੇਗੀ Team India

Continues below advertisement

ਹੁਣ 4 ਅਗਸਤ ਨੂੰ ਇੱਕ ਵਾਰ ਫਿਰ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਜੇਕਰ ਟੀਮ ਇੰਡੀਆ ਇਹ ਮੈਚ ਵੀ ਜਿੱਤ ਜਾਂਦੀ ਹੈ ਤਾਂ ਇਹ ਪਾਕਿਸਤਾਨ ਦੇ ਖਿਲਾਫ ਏਸ਼ੀਆ ਕੱਪ 'ਚ ਭਾਰਤ ਦੀ ਲਗਾਤਾਰ ਪੰਜਵੀਂ ਜਿੱਤ ਹੋਵੇਗੀ। ਇਸ ਤੋਂ ਪਹਿਲਾਂ ਇੱਕ ਵਾਰ 2016 ਅਤੇ 2018 ਏਸ਼ੀਆ ਕੱਪ 'ਚ ਟੀਮ ਇੰਡੀਆ ਨੇ ਗੁਆਂਢੀ ਦੇਸ਼ ਨੂੰ ਲਗਾਤਾਰ 2 ਮੈਚਾਂ 'ਚ ਹਰਾਇਆ। ਏਸ਼ੀਆ ਕੱਪ ਦੇ ਲੀਗ ਮੈਚ ਖਤਮ ਹੋ ਚੁੱਕੇ ਹਨ ਅਤੇ ਹੁਣ ਟਰਾਫੀ ਲਈ ਚਾਰ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਚਾਰ ਟੀਮਾਂ ਹਨ ਭਾਰਤ, ਪਾਕਿਸਤਾਨ, ਅਫਗਾਨਿਸਤਾਨ ਅਤੇ ਸ਼੍ਰੀਲੰਕਾ... ਏਸ਼ੀਆ ਕੱਪ 'ਚ ਸੁਪਰ-4 ਪੜਾਅ ਦੇ ਮੈਚ ਸ਼ੁਰੂ ਹੋਣਗੇ।

Continues below advertisement

JOIN US ON

Telegram