ਭਾਰਤ ਖਿਲਾਫ ਸ੍ਰੀਲੰਕਾਈ ਓਪਨਰ ਨੇ ਕਮਾਲ ਕੀਤਾ ਹੈ। ਪਥੁਨ ਨਿਸ਼ੰਕਾ ਤੇ ਕੁਸਲ ਮੈਂਡਿਸ ਨੇ ਮੈਚ 'ਚ ਨਵਾਂ ਰਿਕਾਰਡ ਬਣਾਇਆ ਹੈ।