Arshdeep Singh ਦੇ ਬਚਾਅ 'ਚ ਉਤਰੇ Rohit Sharma
Arshdeep Singh ਦੇ ਬਚਾਅ 'ਚ Rohit Sharma ਉਤਰੇ ਹਨ। ਦਰਅਸਲ ਭਾਰਤ ਪਾਕਿਸਤਾਨ ਤੇ ਮੈਚ 'ਚ ਅਰਸ਼ਦੀਪ ਦੇ ਹੱਥੋਂ ਇਕ ਕੈਚ ਛੁੱਟ ਗਿਆ ਸੀ ਜਿਸ ਤੋਂ ਬਾਅਦ ਅਰਸ਼ਦੀਪ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟਰ੍ਰੋਲ ਕੀਤਾ ਜਾ ਰਿਹਾ ਹੈ।