IPL 'ਚ Corona ਨੇ ਫਿਰ ਮਾਰੀ ਐਂਟਰੀ, Delhi capital ਦੇ ਨੈੱਟਬੌਲਰ ਆਇਆ ਕੋਰੋਨਾ ਦੀ ਲਪੇਟ 'ਚ
abp sanjha
Updated at:
09 May 2022 10:05 AM (IST)
IPL 'ਚ ਕੋਰੋਨਾ ਦੀ ਆਮਦ ਦੁਬਾਰਾ ਤੋਂ ਹੋ ਗਈ ਹੈ। ਇਕ ਵਾਰ ਮੁੜ ਕੋਰੋਨਾ ਦਾ ਕੇਸ ਦਿੱਲ ਕੈਪੀਟਲਜ਼ ਦੀ ਟੀਮ 'ਚ ਪਾਇਆ ਗਿਆ ਹੈ। ਦਰਅਸਲ ਦਿੱਲੀ ਕੈਪੀਟਲਜ਼ ਦਾ ਨੈੱਟਬੌਲਰ ਕੋਰੋਨਾ ਦੀ ਲਪੇਟ ਵਿਚ ਆਇਆ ਹੈ।