IPL 2022 : Chennai ਨੇ Delhi ਨੂੰ ਦਿੱਤੀ ਮਾਤ, 91 ਦੌੜਾਂ ਨਾਲ ਜਿੱਤਿਆ ਮੈਚ
abp sanjha
Updated at:
09 May 2022 10:09 AM (IST)
ਕੋਰੋਨਾ ਦੀ ਮਾਰ ਝੱਲ ਰਹੀ ਦਿੱਲੀ ਨੂੰ ਚੇਨਈ ਨੇ ਕਰਾਰੀ ਹਾਰ ਦਿੱਤੀ ਹੈ। ਚੇਨਈ ਨੇ ਦਿੱਲੀ ਨੂੰ 91 ਦੌੜਾਂ ਨਾਲ ਹਰਾਇਆ ਹੈ।