ਜਲੰਧਰ ਪਹੁੰਚੇਂ ਖਿਡਾਰੀਆਂ ਦਾ ਨਿੱਘਾ ਸਵਾਗਤ, ਓਪਨ ਜੀਪ 'ਚ ਕੱਢਿਆ ਗਿਆ ਰੋਡ ਸ਼ੋਅ

Continues below advertisement

ਜਲੰਧਰ 'ਚ ਖਿਡਾਰੀਆਂ ਦਾ ਨਿੱਘਾ ਸਵਾਗਤ
ਟੀਮ ਇੰਡੀਆਂ ਦੇ 3 ਖਿਡਾਰੀ ਪਿੰਡ ਮਿੱਠਾਪੁਰ ਦੇ ਨੇ
ਮਨਪ੍ਰੀਤ ਸਿੰਘ, ਮਨਦੀਪ ਸਿੰਘ ਤੇ ਵਰੁਣ ਕੁਮਾਰ ਦਾ ਸਵਾਗਤ
ਫੁੱਲਾਂ ਦੇ ਹਾਰ ਪਾ ਜਲੰਧਰ ਵਾਸੀਆਂ ਵੱਲੋਂ ਸਵਾਗਤ
ਓਪਨ ਜੀਪ 'ਚ ਜਲੰਧਰ 'ਚ ਕੱਢਿਆ ਗਿਆ ਰੋਡ ਸ਼ੋਅ

ਜਿੱਤ ਬਾਅਦ ਖਿਡਾਰੀਆਂ ਘਰ ਵਾਪਸੀ 'ਤੇ ਲੋਕ ਬਾਗੋਬਾਗ 
 
ਕਾਂਸਾ ਦਾ ਤਗਮਾ ਜੇਤੂ ਟੀਮ ਦੇ ਖਿਡਾਰੀ ਪੰਜਾਬ ਪਹੁੰਚੇ
ਭਾਰਤੀ ਹੌਕੀ ਟੀਮ ਦੇ ਪੰਜਾਬ ਆਉਣ 'ਤੇ ਪਿਆ ਭੰਗੜਾ
ਘਰ ਆਉਣ ‘ਤੇ ਖਿਡਾਰੀਆਂ ਦਾ ਹੋਇਆ ਸ਼ਾਨਦਾਰ ਸਵਾਗਤ
ਅੰਮ੍ਰਿਤਸਰ ਏਅਰਪੋਰਟ ਆਉਣ ‘ਤੇ ਹੋਇਆ ਭਰਵਾਂ ਸਵਾਗਤ
ਸਾਬਕਾ ਓਲੰਪਿਨ,ਖਿਡਾਰੀ ਅਤੇ ਪਰਿਵਾਰ ਵਾਲੇ ਸਨ ਪੱਭਾਂ ਭਾਰ
ਸਾਬਕਾ ਹੌਕੀ ਕਪਤਾਨ ਪਰਗਟ ਸਿੰਘ ਵੀ ਰਹੇ ਮੌਜੂਦ
SGPC ਵੱਲੋਂ ਵੀ ਭਾਰਤੀ ਟੀਮ ਨੂੰ ਕੀਤਾ ਗਿਆ ਸਨਮਾਨਿਤ
ਖਿਡਾਰੀਆਂ ਨੇ ਜਿੱਤ ਲਈ ਗੁਰੂ ਦਾ ਕੀਤਾ ਸ਼ੁਕਰਾਨਾ
ਗੁਰੂ ਘਰ ਨਤਮਸਤਕ ਹੋਏ ਭਾਰਤੀ ਹੌਕੀ ਟੀਮ ਦੇ ਖਿਡਾਰੀ
ਭਾਰਤ ਦੀ ਹੌਕੀ ਟੀਮ ‘ਚ 10 ਖਿਡਾਰੀ ਪੰਜਾਬ ਤੋਂ ਸਨ
ਭਾਰਤੀ ਹੌਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਜਲੰਧਰ ਦੇ ਨੇ
41 ਵਰ੍ਹਿਆਂ ਬਾਅਦ ਭਾਰਤੀ ਹੌਕੀ ਟੀਮ ਨੇ ਜਿੱਤਿਆ ਮੈਡਲ
4 ਦਹਾਕਿਆਂ ਦਾ ਮੈਡਲ ਦਾ ਸੋਕਾ ਖ਼ਤਮ ਕਰਕੇ ਆਈ ਭਾਰਤੀ ਟੀਮ
ਹੌਕੀ ਖਿਡਾਰਣ ਗੁਰਜੀਤ ਕੌਰ ਦਾ ਵੀ ਕੀਤਾ ਗਿਆ ਸ਼ਾਨਦਾਰ ਸਵਾਗਤ
Continues below advertisement

JOIN US ON

Telegram