ਜਲੰਧਰ ਪਹੁੰਚੇ ਹਾਕੀ ਖਿਡਾਰੀਆਂ ਦਾ Pargat Singh ਵੱਲੋਂ ਨਿੱਘਾ ਸਵਾਗਤ, ਲੋਕ ਬਾਗੋਬਾਗ
Continues below advertisement
ਜਲੰਧਰ 'ਚ ਖਿਡਾਰੀਆਂ ਦਾ ਨਿੱਘਾ ਸਵਾਗਤ
ਟੀਮ ਇੰਡੀਆਂ ਦੇ 3 ਖਿਡਾਰੀ ਪਿੰਡ ਮਿੱਠਾਪੁਰ ਦੇ ਨੇ
ਮਨਪ੍ਰੀਤ ਸਿੰਘ, ਮਨਦੀਪ ਸਿੰਘ ਤੇ ਵਰੁਣ ਕੁਮਾਰ ਦਾ ਸਵਾਗਤ
ਫੁੱਲਾਂ ਦੇ ਹਾਰ ਪਾ ਜਲੰਧਰ ਵਾਸੀਆਂ ਵੱਲੋਂ ਸਵਾਗਤ
ਓਪਨ ਜੀਪ 'ਚ ਜਲੰਧਰ 'ਚ ਕੱਢਿਆ ਗਿਆ ਰੋਡ ਸ਼ੋਅ
ਜਿੱਤ ਬਾਅਦ ਖਿਡਾਰੀਆਂ ਘਰ ਵਾਪਸੀ 'ਤੇ ਲੋਕ ਬਾਗੋਬਾਗ
Continues below advertisement
Tags :
Jalandhar