Ravi Dahiya ਨੂੰ ਰੈਸਲਰ ਵੱਲੋ ਕੱਟਣ 'ਤੇ ਸੁਣੋ ਕੀ ਦਿੱਤਾ ਜਵਾਬ ?

Continues below advertisement

ਓਲੰਪਿਕ ‘ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇਨਾਮ 

ਹਰਿਆਣਾ ਸਰਕਾਰ ਨੇ ਖਿਡਾਰੀਆਂ ਦਾ ਕੀਤਾ ਸਨਮਾਨ 

ਗੋਲਡ ਮੈਡਲਿਸਟ ਨੀਰਜ ਚੋਪੜਾ ਨੂੰ 6 ਕਰੋੜ ਦਾ ਇਨਾਮ 

ਸਿਲਵਰ ਮੈਡਲਿਸਟ ਰਵੀ ਦਹਿਆ ਨੂੰ 4 ਕਰੋੜ ਦਾ ਇਨਾਮ 

ਬ੍ਰੌਂਜ਼ ਮੈਡਲਿਸਟ ਬਜਰੰਗ ਪੁਨੀਆ ਨੂੰ ਢਾਈ ਕਰੋੜ ਦਾ ਇਨਾਮ 

ਮਹਿਲਾ ਹੌਕੀ ਟੀਮ ਦੀਆਂ ਖਿਡਾਰਣਾਂ ਨੂੰ 50-50 ਲੱਖ ਦਾ ਇਨਾਮ

ਓਲੰਪਿਕ ‘ਚ ਮਹਿਲਾ ਹੌਕੀ ਟੀਮ ਚੌਥੇ ਥਾਂ ‘ਤੇ ਰਹੀ ਹੈ  

ਭਾਰਤੀ ਹੌਕੀ ਟੀਮ ‘ਚ 9 ਖਿਡਾਰਣਾ ਹਰਿਆਣਾ ਦੀਆਂ ਨੇ 

ਭਾਰਤੀ ਪੁਰਸ਼ ਹੌਕੀ ਟੀਮ ‘ਚ 2 ਖਿਡਾਰੀ ਹਰਿਆਣਾ ਦੇ ਨੇ 

ਸੁਰਿੰਦਰ ਅਤੇ ਸੁਮਿਤ ਨੂੰ ਢਾਈ ਕਰੋੜ ਦਾ ਇਨਾਮ ਦਿੱਤਾ ਗਿਆ 

ਹਰਿਆਣਾ ‘ਚ 4 ਰੀਹੈਬ ਸੈਂਟਰ ਖੋਲਣ ਦਾ ਕੀਤਾ ਗਿਆ ਐਲਾਨ

Continues below advertisement

JOIN US ON

Telegram