ਮਿੱਠਾਪੁਰ ਪਹੁੰਚਣ 'ਤੇ ਕੈਪਟਨ ਮਨਪ੍ਰੀਤ ਸਿੰਘ ਨਾਲ ਖਾਸ ਗੱਲਬਾਤ

'ਆਉਣ ਵਾਲੇ ਸਮੇਂ 'ਚ ਮੈਡਲ ਦਾ ਰੰਗ ਬਦਲਾਂਗੇ'
ਟੀਮ ਨੇ 5 -6 ਸਾਲਾਂ ਤੋਂ ਕੀਤੀ ਸਖ਼ਤ ਮਿਹਨਤ -ਮਨਪ੍ਰੀਤ ਸਿੰਘ 
ਪਿੰਡ ਦੀ ਗਰਾਂਊਡ ਨੂੰ ਖਿਡਾਰੀਆਂ ਨੇ ਟੇਕਿਆ ਮੱਥਾ 
 
 
ਜਲੰਧਰ 'ਚ ਖਿਡਾਰੀਆਂ ਦਾ ਨਿੱਘਾ ਸਵਾਗਤ
ਟੀਮ ਇੰਡੀਆਂ ਦੇ 3 ਖਿਡਾਰੀ ਪਿੰਡ ਮਿੱਠਾਪੁਰ ਦੇ ਨੇ
ਮਨਪ੍ਰੀਤ ਸਿੰਘ, ਮਨਦੀਪ ਸਿੰਘ ਤੇ ਵਰੁਣ ਕੁਮਾਰ ਦਾ ਸਵਾਗਤ
ਫੁੱਲਾਂ ਦੇ ਹਾਰ ਪਾ ਜਲੰਧਰ ਵਾਸੀਆਂ ਵੱਲੋਂ ਸਵਾਗਤ
ਓਪਨ ਜੀਪ 'ਚ ਜਲੰਧਰ 'ਚ ਕੱਢਿਆ ਗਿਆ ਰੋਡ ਸ਼ੋਅ
ਜਿੱਤ ਬਾਅਦ ਖਿਡਾਰੀਆਂ ਘਰ ਵਾਪਸੀ 'ਤੇ ਲੋਕ ਬਾਗੋਬਾਗ 
ਕਾਂਸਾ ਦਾ ਤਗਮਾ ਜੇਤੂ ਟੀਮ ਦੇ ਖਿਡਾਰੀ ਪੰਜਾਬ ਪਹੁੰਚੇ
ਭਾਰਤੀ ਹੌਕੀ ਟੀਮ ਦੇ ਪੰਜਾਬ ਆਉਣ 'ਤੇ ਪਿਆ ਭੰਗੜਾ
ਘਰ ਆਉਣ ‘ਤੇ ਖਿਡਾਰੀਆਂ ਦਾ ਹੋਇਆ ਸ਼ਾਨਦਾਰ ਸਵਾਗਤ
 
 

JOIN US ON

Telegram
Sponsored Links by Taboola