ਸਿੰਗਾਪੁਰ ਓਪਨ ਦੇ ਸੈਮੀਫਾਈਨਲ 'ਚ PV Sindhu, ਚੀਨ ਨੂੰ ਦਿੱਤੀ ਮਾਤ
Continues below advertisement
ਭਾਰਤ ਦੀ ਸਟਾਰ ਸ਼ਟਲਰ ਸਿੰਗਾਪੁਰ ਓਪਨ ਦੇ ਸੈਮੀਫਾਈਨਲ ਮੁਕਾਬਲੇ ਚ ਪਹੁੰਚ ਗਈ ਹੈ...ਸੈਮੀਫਾਈਨਲ ਚ ਪਹੁੰਚਣ ਲਈ ਉਨਾਂ ਚੀਨ ਦੀ ਖਿਡਾਰਨ ਨੂੰ ਮਾਤ ਦਿੱਤੀ....चीनी खिलाड़ी हान युवेय को एक संघर्षपूर्ण मुकाबले में 17-21, 21-11, 21-19 से हराया...ਸ਼ੁਰੂਆਤ ਚ ਚੀਨੀ ਖਿਡਾਰਨ ਨੇ ਆਪਣਾ ਦਬਦਬਾ ਬਣਾਇਆ ਸੀ ਪਰ ਬਾਅਦ ਚ ਪੀਵੀ ਸਿੰਧੂ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਮੈਚ ਆਪਣੇ ਨਾਂਅ ਕੀਤਾ ਅਤੇ ਸੈਮੀਫਾਈਨਲ ਚ ਥਾਂ ਬਣਾ ਲਈ ਹੈ।
Continues below advertisement
Tags :
India PV Sindhu Badminton Sports News Indian Team Abp Sanjha Saina Singapore Open PV Sindhu Win Pv Sindhu Win Match