ਪੀਰੀਅਡਸ ਦੌਰਾਨ ਗਰਮ ਪਾਣੀ ਨਾਲ ਨਹਾਉਣਾ ਚਾਹੀਦਾ ਹੈ, ਇਸ ਨਾਲ ਦਰਦ ਵਿੱਚ ਆਰਾਮ ਮਿਲਦਾ ਹੈ



ਐਕਸਰਸਾਈਜ਼ ਦੀ ਥਾਂ ਯੋਗ ਕਰਕੇ ਖੁਦ ਨੂੰ ਐਕਟਿਵ ਰੱਖੋ



ਚਾਹ ਜਾਂ ਕੌਫੀ ਦੀ ਥਾਂ ਨਾਰੀਅਲ ਪਾਣੀ ਜਾਂ ਜੂਸ ਪੀਓ



ਵੱਧ ਤੋਂ ਵੱਧ ਪ੍ਰੋਟੀਨ ਵਾਲਾ ਖਾਣਾ ਖਾਓ



ਪੈਡ ਬਦਲਣ ਵੇਲੇ ਐਂਟੀਸੈਪਟਿਕ ਲਿਕਵਿਡ ਦੀ ਵਰਤੋਂ ਕਰੋ



ਹੀਟਿੰਗ ਪੈਡ ਦੀ ਵਰਤੋਂ ਤੋਂ ਬਚੋਂ, ਇਹ ਤੁਹਾਡੀ ਸਕਿਨ ਨੂੰ ਸਾੜ ਸਕਦਾ ਹੈ



ਪੀਰੀਅਡਸ ਦੌਰਾਨ ਸ਼ਰਾਬ ਪੀਣ ਤੋਂ ਬਚੋ



ਪੀਰੀਅਡਸ ਦੌਰਾਨ ਹਰ 3 ਘੰਟੇ ਬਾਅਦ ਪੈਡ ਬਦਲਣਾ ਚਾਹੀਦਾ ਹੈ



ਉਲਟੀ ਆਉਣ ‘ਤੇ ਕਿਸੇ ਫਲ ‘ਤੇ ਕਾਲਾ ਨਮਕ ਲਾ ਕੇ ਖਾਓ



ਪੀਰੀਅਡਸ ਵਿੱਚ ਸਮੋਕਿੰਗ ਕਰਨ ਤੋਂ ਬਚੋ