ਸ਼ੂਗਰ ਜਾਂ ਡਾਇਬਟੀਜ਼ ਦੇ ਮਰੀਜ਼ਾਂ ਨੂੰ ਕਾਫੀ ਪਰਹੇਜ ਕਰਨਾ ਪੈਂਦਾ ਹੈ



ਸ਼ੂਗਰ ਹੋਣ ‘ਤੇ ਉਨ੍ਹਾਂ ਨੂੰ ਹਰ ਮਿੱਠੀ ਚੀਜ਼ ਛੱਡਣੀ ਪੈਂਦੀ ਹੈ



ਜਿਸ ਵਿੱਚ ਚੀਨੀ ਸਭ ਤੋਂ ਜ਼ਰੂਰੀ ਹੈ



ਮਰੀਜ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ, ਉਨ੍ਹਾਂ ਨੂੰ ਗੁੜ ਖਾਣਾ ਚਾਹੀਦਾ ਹੈ



ਗੁੜ ਅਤੇ ਚੀਨੀ ਦੋਵੇਂ ਹੀ ਗੰਨੇ ਦੇ ਰਸ ਤੋਂ ਬਣਦੇ ਹਨ



ਅਜਿਹੇ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ ਗੁੜ ਖਾਣਾ ਸਿਹਤ ਲਈ ਚੰਗਾ ਹੈ



ਗੁੜ ਨੂੰ ਚਿੱਟੀ ਚੀਨੀ ਦੇ ਮੁਕਾਬਲੇ ਚੰਗਾ ਮੰਨਿਆ ਜਾਂਦਾ ਹੈ



ਗੁੜ ਵਿੱਚ ਆਇਰਨ ਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ



ਇਸ ਨੂੰ ਖਾਣ ਨਾਲ ਜ਼ਿਆਦਾ ਬੂਰਾ ਅਸਰ ਨਹੀਂ ਹੁੰਦਾ ਹੈ



ਪਰ ਡਾਇਬਟੀਜ਼ ਦੇ ਮਰੀਜ਼ਾਂ ਨੂੰ ਗੁੜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ