ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲਦੇ ਰਹੋ।
ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਮਜਬੂਤ ਬਣਾਓ।
ਡਿਪ੍ਰੈਸ਼ਨ ਤੋਂ ਬਚਣ ਲਈ 8 ਘੰਟੇ ਦੀ ਨੀਂਦ ਪੂਰੀ ਕਰੋ।
ਰੋਜ਼ਾਨਾ ਕੁਝ ਸਮਾਂ ਸੂਰਜ ਦੀ ਰੌਸ਼ਨੀ 'ਚ ਰਹੋ।
ਬਾਹਰ ਟਹਿਲਣ ਜਾਓ।
ਆਪਣਾ ਕੰਮ ਸਹੀ ਸਮੇਂ 'ਤੇ ਕਰੋ।
ਮੈਡੀਟੇਸ਼ਨ ਤੇ ਯੋਗ ਦੀ ਆਦਤ ਬਣਾਓ।
ਖੁਦ ਨੂੰ ਪਿਆਰ ਕਰੋ।
ਤਣਾਅ ਤੋਂ ਬਚਣ ਲਈ ਕਿਸੇ ਖੁੱਲ੍ਹੀ ਥਾਂ ਤੇ ਘੁੰਮਣ ਜਾਓ।
ਕੁਦਰਤ ਦਾ ਸਾਥ ਮਾਣੋ