ਗਲੇ ਦੀ ਇਨਫੈਕਸ਼ਨ ਤੋਂ ਰਾਹਤ ਦਿਵਾਉਂਦਾ ਹੈ।
ਅੱਧਾ ਚੱਮਚ ਸਰ੍ਹੋਂ ਦੇ ਤੇਲ ਅਤੇ 2-3 ਬੂੰਦਾ ਅਦਰਕ ਦਾ ਰਸ ਮਿਲਾ ਕੇ ਕੰਨ 'ਚ ਪਾਓ। ਇਸ ਨਾਲ ਕੰਨ ਦਰਦ ਠੀਕ ਹੋ ਜਾਵੇਗਾ।
ਖੰਘ ਤੋਂ ਰਾਹਤ ਦਿਵਾਉਣ 'ਚ ਮਦਦ ਕਰਦਾ ਹੈ।
ਅਦਰਕ ਦਾ ਸੇਵਨ ਕੈਲੋਸਟ੍ਰੋਲ ਨੂੰ ਘੱਟ ਕਰਦਾ ਹੈ।
ਅਦਰਕ ਦਾ ਸੇਵਨ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘਟਾਉਂਦਾ ਹੈ।
ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਮਾਇਗ੍ਰੇਨ 'ਚ ਸਿਰਦਰਦ ਘੱਟ ਕਰਨ ਲਈ ਅਦਰਕ ਦੀ ਚਾਹ ਬਹੁਤ ਫਾਇਦੇਮੰਦ ਰਹਿੰਦੀ ਹੈ।
ਅਦਰਕ ਨਾਲ ਸਬਜ਼ੀਆਂ ਦਾ ਸੁਆਦ ਵਧ ਜਾਂਦਾ ਹੈ।
ਫਲੂ ਤੋਂ ਬਚਾਅ ਕਰਦਾ ਹੈ।
ਲੜਕੀਆਂ ਨੂੰ ਪੀਰੀਅਡਸ ਕਾਰਨ ਹੋਣ ਵਾਲੀ ਦਰਦ ਤੋਂ ਅਦਰਕ ਦੀ ਚਾਹ ਨਾਲ ਨਿਜਾਤ ਮਿਲਦੀ ਹੈ।