ਸਕ੍ਰੀਨ ਅਡਿਕਸ਼ਨ ਨਾਲ ਭੁੱਖ ਨਹੀਂ ਸਮਝ ਆਉਂਦੀ।
ਵਿਕਾਸ ਹਾਰਮੋਨਸ 'ਤੇ ਪ੍ਰਭਾਵ ਪੈਂਦਾ ਹੈ।
ਪੰਜ ਇੰਦਰੀਆਂ ਵਿਕਸਤ ਨਹੀਂ ਹੁੰਦੀਆਂ।
ਸੁਭਾਅ ਨਾਲ ਜੁੜੀਆਂ ਪਰੇਸ਼ਾਨੀਆਂ ਵਧਦੀਆਂ ਹਨ।
ਪਾਚਨ ਸਬੰਧੀ ਪ੍ਰੇਸ਼ਾਨੀਆਂ ਆ ਸਕਦੀਆਂ ਹਨ।
ਕਿੰਨਾ ਖਾਣਾ ਖਾਧਾ ਇਸ ਦਾ ਹਿਸਾਬ ਨਹੀਂ ਲਗਦਾ।
ਇਸ ਨਾਲ ਸ਼ਰੀਰ ਨੂੰ ਪੋਸ਼ਕ ਤੱਤ ਨਹੀਂ ਮਿਲਦੇ।
ਇਸ ਨਾਲ ਅਸੀਂ ਆਪਣੇ ਸਬੰਧੀਆਂ ਤੋਂ ਵੀ ਦੂਰੀ ਬਣਾ ਲੈਂਦੇ ਹਾਂ।
ਇਸ ਨਾਲ ਤੁਸੀਂ ਮੋਟਾਪੇ ਦਾ ਸ਼ਿਕਾਰ ਵੀ ਹੋ ਸਕਦੇ ਹੋ।