ਛਾਂਟੀ ਲਈ ਕੇਂਦਰ ਸਰਕਾਰ ਵੱਲੋਂ ਚਾਰ ਫਿਲਟਰ ਲਗਾਏ ਗਏ ਹਨ। ਚੌਥਾ ਫਿਲਟਰ ਲਾਗੂ ਹੁੰਦੇ ਹੀ PM ਕਿਸਾਨ ਯੋਜਨਾ (PM Kisan Yojana List) ਦੀ ਸੂਚੀ ਤੋਂ ਲਗਭਗ 2 ਕਰੋੜ ਕਿਸਾਨਾਂ ਦੇ ਨਾਂ ਹਟਾ ਦਿੱਤੇ ਗਏ ਹਨ। ਜੇ ਭਵਿੱਖ 'ਚ ਵੀ ਅਜਿਹਾ ਜਾਰੀ ਰਿਹਾ ਤਾਂ ਇਨ੍ਹਾਂ 2 ਕਰੋੜ ਕਿਸਾਨਾਂ ਨੂੰ 13ਵੀਂ ਕਿਸ਼ਤ ਨਹੀਂ ਮਿਲੇਗੀ।