ਅਮਾਇਰਾ ਬਲੈਕ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਮਾਇਰਾ ਦੀ ਫੋਟੋਆਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ। ਅਮਾਇਰਾ ਨੇ ਪਹਿਨਿਆ ਬਲੈਕ ਕਲਰ ਸਟਾਈਲਿਸ਼ ਆਊਟਫਿੱਟ ਅਮਾਇਰਾ ਨੇ ਡਾਇਮੰਡ ਏਅਰਰਿੰਗ ਪਹਿਨੇ ਹੋਏ ਹਨ। ਅਭਿਨੇਤਰੀ ਦੇ ਹਰ ਲੁੱਕ ਨੂੰ ਦੇਖ ਫ਼ੈਨਜ ਆਪਣਾ ਦਿਲ ਹਾਰ ਬੈਠੇ। ਅਮਾਇਰਾ ਆਪਣੇ ਸਟਾਈਲਿਸ਼ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਉਹ ਖੂਬਸੂਰਤ ਲੁੱਕ 'ਚ ਫੈਨਜ਼ ਲਈ ਸ਼ੇਅਰ ਕਰਦੀ ਰਹਿੰਦੀ ਹੈ। ਅਮਾਇਰਾ ਹਰ ਤਰ੍ਹਾਂ ਦੇ ਸਟਾਈਲ ਸਟੇਟਮੈਂਟ ਫਾਲੋ ਕਰਦੀ ਹੈ। ਫ਼ੈਨਜ 'ਚ ਅਮਾਇਰਾ ਦਾ ਅੰਦਾਜ਼ ਚਰਚਾ 'ਚ ਬਣਾ ਰਹਿੰਦਾ ਹੈ। Amyra Dastur ਨੇ ਬਲੈਕ ਲੁੱਕ 'ਚ ਬਿਖੇਰਾ ਜਲਵਾ