ਇਸ ਤੋਂ ਬਾਅਦ ਸਿੱਧੂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਇੰਟਰਨੈੱਟ 'ਤੇ ਯਾਦ ਕਰ ਰਹੇ ਹਨ, ਦੱਸ ਦਈਏ ਮੂਸੇਵਾਲਾ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਹੈ
ਉਂਝ ਤਾਂ ਸਿੱਧੂ ਦਾ ਹਰ ਗਾਣਾ ਕਾਫੀ ਫੇਮਸ ਹੋਇਆ ਪਰ ਉਸ ਆਪਣੇ ਗੀਤਾਂ ਸੋ ਹਾਈ, ਸੇਮ ਬੀਫ, ਦ ਲਾਸਟ ਰਾਈਡ ਨਾਲ ਕਾੜੀ ਪ੍ਰਸਿੱਧੀ ਕਮਾਈ
ਮੂਸੇਵਾਲਾ ਦੇ ਗੀਤ 295 ਨੇ ਇਸ ਹਫ਼ਤੇ ਗਲੋਬਲ ਬਿਲਬੋਰਡ 200 ਦੀ ਸੂਚੀ 'ਚ 154ਵਾਂ ਸਥਾਨ ਹਾਸਲ ਕੀਤਾ
295 ਦਾ ਅਧਿਕਾਰਤ ਵੀਡੀਓ ਮੂਸੇਵਾਲਾ ਦੁਆਰਾ ਜੁਲਾਈ 2021 ਵਿੱਚ ਜਾਰੀ ਕੀਤਾ ਗਿਆ ਸੀ
ਇਹ ਗੀਤ ਟੌਪ 100 ਮਿਊਜ਼ਿਕ ਵੀਡੀਓਜ਼ ਗਲੋਬਲ ਸੂਚੀ ਵਿੱਚ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ
ਦੱਸ ਦਈਏ ਕਿ YouTube Music 'ਤੇ, 295 ਗਲੋਬਲ ਸੂਚੀ ਵਿੱਚ ਚੌਥੇ ਨੰਬਰ 'ਤੇ ਹੈ