ਵੱਡਿਆਂ -ਵੱਡਿਆਂ ਨੂੰ ਮਾਤ ਦੇ ਰਹੀ ਹੈ ਅਭਿਨੇਤਰੀ ਅਵਨੀਤ ਕੌਰ

ਅਵਨੀਤ ਕੌਰ ਖ਼ੁਦ ਨੂੰ ਲਾਈਮਲਾਈਟ ਵਿੱਚ ਰੱਖਦੀ ਹੈ।

ਅਵਨੀਤ ਮਾਲਦੀਵ ਦੇ ਮੌਸਮ ਦਾ ਆਨੰਦ ਲੈ ਰਹੀ ਹੈ।

ਅਵਨੀਤ ਨੇ ਬੋਲਡ ਫੋਟੋਆਂ ਨਾਲ ਵਧਾਇਆ ਇੰਟਰਨੈੱਟ ਦਾ ਤਾਪਮਾਨ।

ਤਾਜ਼ਾ ਤਸਵੀਰਾਂ 'ਚ ਅਵਨੀਤ ਪੂਰੇ ਕੱਪੜਿਆਂ 'ਚ ਨਜ਼ਰ ਆ ਰਹੀ ਹੈ

ਅਵਨੀਤ ਦੇ ਫ਼ੈਨਜ ਉਸ ਦੇ ਬੋਲਡ ਲੁੱਕ ਨੂੰ ਮਿਸ ਕਰ ਰਹੇ ਹਨ।

ਅਵਨੀਤ ਦੀਆਂ ਮਾਲਦੀਵ ਦੀਆਂ ਛੁੱਟੀਆਂ ਖਤਮ ਹੋ ਗਈਆਂ ਹਨ।

ਅਵਨੀਤ ਨੇ ਮਾਲਦੀਵ ਤੋਂ ਕਈ ਬੋਲਡ ਫੋਟੋਆਂ ਸ਼ੇਅਰ ਕੀਤੀਆਂ ਹਨ।

ਅਵਨੀਤ ਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੋਈਆਂ ਹਨ।

ਅਵਨੀਤ ਜਲਦੀ ਹੀ ਬਾਲੀਵੁੱਡ ਵਿੱਚ ਕਦਮ ਰੱਖਣ ਜਾ ਰਹੀ ਹੈ।