'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨਾਲ ਡੈਬਿਊ ਕਰਨ ਵਾਲੀ ਹਿਨਾ ਖ਼ਾਨ ਇੰਡਸਟਰੀ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਹੈ
Hina Khan ਹੀਰੇ ਦਾ ਹਾਰ ਪਾਏ ਨਜ਼ਰ ਆ ਰਹੀ ਅਤੇ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਕਹਿਰ ਢਾਹਿਆ ਹੈ
ਹਿਨਾ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਦੇ ਦਿਲਾਂ 'ਚ ਥਾਂ ਬਣਾ ਲਈ ਹੈ
ਹੀਨਾ ਦੀਆਂ ਖੂਬਸੂਰਤ ਤਸਵੀਰਾਂ ਵੀ ਹੁਣ ਪ੍ਰਸ਼ੰਸਕਾਂ ਦਾ ਦਿਲ ਲੁੱਟ ਲੈਂਦੀਆਂ ਹਨ
ਹਿਨਾ ਨੇ ਆਪਣੇ ਲੁੱਕ ਅਤੇ ਫਿਗਰ 'ਚ ਜ਼ਬਰਦਸਤ ਟਰਾਂਸਫਾਰਮੇਸ਼ਨ ਕੀਤਾ ਹੈ
ਹੀਨਾ ਖ਼ਾਨ ਪਹਿਲਾਂ ਨਾਲੋਂ ਜ਼ਿਆਦਾ ਹੌਟ ਅਤੇ ਖੂਬਸੂਰਤ ਹੈ ਅਤੇ ਤੁਸੀਂ ਉਸ ਦੀਆਂ ਤਸਵੀਰਾਂ 'ਚ ਇਸ ਦੀ ਝਲਕ ਦੇਖ ਸਕਦੇ
ਹਿਨਾ ਨੇ ਬਲੈਕ ਕਲਰ ਦਾ ਆਫ ਸ਼ੋਲਡਰ ਗਾਊਨ ਦੇ ਨਾਲ ਹੀਨਾ ਖ਼ਾਨ ਨੇ ਡਾਇਮੰਡ ਚੋਕਰ ਪਾਇਆ ਹੋਇਆ ਹੈ