Tractor: ਕਿਸਾਨ ਖੇਤੀ ਵਿੱਚ ਟਰੈਕਟਰ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਤੁਸੀਂ ਵੀ ਟਰੈਕਟਰ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਦਾ ਡਿਜ਼ਾਈਨ ਬਾਕੀ ਵਾਹਨਾਂ ਤੋਂ ਵੱਖਰਾ ਕਿਉਂ ਹੈ?