ਦੇਸ਼ ਵਿੱਚ ਮੱਝਾਂ ਦੀਆਂ ਕਈ ਨਸਲਾਂ ਪਾਈਆਂ ਜਾਂਦੀਆਂ ਹਨ।

Published by: ਗੁਰਵਿੰਦਰ ਸਿੰਘ

ਜਿਨ੍ਹਾਂ ਵਿੱਚ ਸਭ ਤੋਂ ਵੱਧ ਦੁੱਧ ਦੇਣ ਵਾਲੀ ਮੱਝ ਦੀ ਨਸਲ ਮੁਰ੍ਹਾ ਹੈ।

ਇਹ ਮੱਝ ਦਿਨ ਵਿੱਚ 15 ਤੋਂ 20 ਲੀਟਰ ਦੁੱਧ ਦਿੰਦੀ ਹੈ, ਜੋ ਕਿ ਹੋਰ ਨਸਲਾਂ ਦੇ ਮੁਕਾਲਬੇ ਜ਼ਿਆਦਾ ਹੈ।

Published by: ਗੁਰਵਿੰਦਰ ਸਿੰਘ

ਇਸ ਮੱਝ ਦਾ ਦੁੱਧ SNA (Solids not fat) ਵਾਲਾ ਹੁੰਦਾ ਹੈ।

ਇਹ ਦੁੱਧ, ਦਹੀ ਅਤੇ ਪਨੀਰ ਲਈ ਚੰਗਾ ਮੰਨਿਆ ਜਾਂਦਾ ਹੈ।

ਇਸ ਮੱਝ 2 ਤੋਂ 3 ਸਾਲ ਦੀ ਉਮਰ ਵਿੱਚ ਪ੍ਰਜਨਣ ਲਈ ਤਿਆਰ ਹੋ ਜਾਂਦੀ ਹੈ।

ਮੁਰ੍ਹਾ ਮੱਝ ਦੀ ਕੀਮਤ 40 ਹਜ਼ਾਰ ਤੋਂ 80 ਰੁਪਏ ਵਿਚਾਲੇ ਹੁੰਦੀ ਹੈ।

Published by: ਗੁਰਵਿੰਦਰ ਸਿੰਘ

ਹਾਲਾਂਕਿ ਜੇ ਮੱਝ ਦਾ ਦੁੱਧ ਜ਼ਿਆਦਾ ਹੋਵੇ ਤਾਂ ਉਸ ਦੀ ਕੀਮਤ ਵਿੱਚ ਵੀ ਇਜ਼ਾਫ਼ਾ ਹੋ ਸਕਦਾ ਹੈ।

ਇੱਥੋ ਤੱਕ ਕੀ ਵਧੀਆ ਮੱਝਾਂ ਦੀ ਕੀਮਤ 3 ਲੱਖ ਰੁਪਏ ਤੱਕ ਵੀ ਚਲੀ ਜਾਂਦੀ ਹੈ।