ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਜਿੱਥੋਂ ਦੀ ਜ਼ਿਆਦਤਰ ਆਬਾਦੀ ਖੇਤੀ ਉੱਤੇ ਹੀ ਨਿਰਭਰ ਰਹਿੰਦੀ ਹੈ।

Published by: ਗੁਰਵਿੰਦਰ ਸਿੰਘ

ਸਾਲ 2022-23 ਵਿੱਚ ਕੁੱਲ ਜੀਡੀਪੀ ਵਿੱਚ 15 ਫ਼ੀਸਦੀ ਤੋਂ ਜ਼ਿਆਦਾ ਖੇਤੀ ਦਾ ਯੋਗਦਾਨ ਸੀ।



ਇਸ ਨੂੰ ਰੁਜ਼ਗਾਰ ਲਈ ਵੀ ਵੱਡਾ ਖੇਤਰ ਮੰਨਿਆ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਭ ਤੋਂ ਜ਼ਿਆਦਾ ਖੇਤੀ ਕਿਸ ਸੂਬੇ ਵਿੱਚ ਹੁੰਦੀ ਹੈ।

ਭਾਰਤ ਵਿੱਚ ਸਭ ਤੋਂ ਜ਼ਿਆਦਾ ਖੇਤੀ ਉੱਤਰ ਪ੍ਰਦੇਸ਼ ਦੇ ਲੋਕ ਕਰਦੇ ਹਨ।

ਇੱਥੇ 19.55 ਮਿਲੀਅਨ ਹੈਕਟੇਅਰ ਖੇਤਰਫਲ ਵਿੱਚ ਖੇਤੀ ਕੀਤੀ ਜਾਂਦੀ ਹੈ।

ਇਸ ਤੋਂ ਬਾਅਦ ਮੱਧ ਪ੍ਰਦੇਸ਼ ਦਾ ਨਾਂਅ ਆਉਂਦਾ ਹੈ ਜਿੱਥੋਂ ਦੇ ਲੋਕ ਖੇਤੀ ਕਰਨ ਵਿੱਚ ਦੂਜੇ ਨੰਬਰ ਉੱਤੇ ਹਨ।

ਤੀਜੇ ਨੰਬਰ ਉੱਤੇ ਪੰਜਾਬ ਦਾ ਨਾਂਅ ਆਉਂਦਾ ਹੈ ਇੱਥੇ 6.67 ਮਿਲੀਅਨ ਹੈਕਟਰ ਉੱਤੇ ਖੇਤੀ ਕੀਤੀ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਪੰਜਾਬ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੋਂ ਖੇਤੀ ਤੋਂ ਹੋਣ ਵਾਲੀ ਪੈਦਾਵਾਰ ਵਿੱਚ ਸਭ ਤੋਂ ਅੱਗੇ ਹੈ।