ਜੇ ਤੁਸੀਂ ਵੀ ਇੱਕ ਪਾਵਰਫੁੱਲ ਟਰੈਕਟਰ ਲੱਭ ਰਹੇ ਹੋ ਜੋ ਸਸਤਾ ਹੋਵੇ ਤਾਂ ਤੁਸੀਂ ਸਹੀ ਥਾਂ ਉੱਤੇ ਆਏ ਹੋ।

Published by: ਗੁਰਵਿੰਦਰ ਸਿੰਘ

ਅੱਜ ਅਸੀਂ ਤੁਹਾਡੇ ਲਈ ਭਾਰਤ 'ਚ 5 ਲੱਖ ਰੁਪਏ ਤੋਂ ਘੱਟ ਕੀਮਤ ਵਿੱਚ ਮਿਲਣ ਵਾਲੇ ਟਰੈਕਟਰ ਲੈ ਕੇ ਆਏ ਹਾਂ।

ਪਹਿਲੇ ਨੰਬਰ ਉੱਤੇ ਮਹਿੰਦਰਾ ਯੁਵਰਾਜ 215 NXT ਹੈ ਜਿਸ 'ਚ 864 ਸੀਸੀ ਸਮਰੱਥਾ ਵਾਲੇ ਸਿੰਗਲ ਸਿਲੰਡਰ ਵਿੱਚ ਵਾਟਰ ਕੂਲਡ ਇੰਜਣ ਹੈ

Published by: ਗੁਰਵਿੰਦਰ ਸਿੰਘ

ਭਾਰਤ ਵਿੱਚ ਐਕਸ-ਸ਼ੋਰੂਮ ਕੀਮਤ 3.29 ਲੱਖ ਰੁਪਏ ਤੋਂ 3.50 ਲੱਖ ਰੁਪਏ ਰੱਖੀ ਗਈ ਹੈ।

Published by: ਗੁਰਵਿੰਦਰ ਸਿੰਘ

ਆਇਸ਼ਰ 242 'ਚ1557 ਸੀਸੀ ਸਮਰੱਥਾ ਵਾਲਾ ਸਿੰਗਲ ਸਿਲੰਡਰ ਏਅਰ ਕੂਲਡ ਇੰਜਣ ਦੇਖਣ ਨੂੰ ਮਿਲਦਾ ਹੈ, ਜੋ 25 ਐਚਪੀ ਪਾਵਰ ਪੈਦਾ ਕਰਦਾ ਹੈ

Published by: ਗੁਰਵਿੰਦਰ ਸਿੰਘ

ਭਾਰਤ ਵਿੱਚ ਆਇਸ਼ਰ 242 ਟਰੈਕਟਰ ਦੀ ਐਕਸ-ਸ਼ੋਰੂਮ ਕੀਮਤ 4.71 ਲੱਖ ਰੁਪਏ ਤੋਂ 5.08 ਲੱਖ ਰੁਪਏ ਦੇ ਵਿਚਕਾਰ ਰੱਖੀ ਗਈ ਹੈ।

Published by: ਗੁਰਵਿੰਦਰ ਸਿੰਘ

ਸਵਰਾਜ 717 'ਚ 863.5 ਸੀਸੀ ਸਮਰੱਥਾ ਵਾਲਾ ਸਿੰਗਲ ਸਿਲੰਡਰ, ਵਾਟਰ ਕੂਲਡ ਇੰਜਣ ਹੈ, ਜੋ 15 ਹਾਰਸ ਪਾਵਰ ਪੈਦਾ ਕਰਦਾ ਹੈ।

Published by: ਗੁਰਵਿੰਦਰ ਸਿੰਘ

ਭਾਰਤ 'ਚ ਸਵਰਾਜ 717 ਟਰੈਕਟਰ ਦੀ ਐਕਸ-ਸ਼ੋਰੂਮ ਕੀਮਤ 3.39 ਲੱਖ ਰੁਪਏ ਤੋਂ 3.49 ਲੱਖ ਰੁਪਏ ਰੱਖੀ ਗਈ ਹੈ

ਨਿਊ ਹੌਲੈਂਡ ਸਿੰਬਾ 20 'ਚ 947.4 ਸੀਸੀ ਸਮਰੱਥਾ ਵਾਲਾ ਸਿੰਗਲ ਸਿਲੰਡਰ ਵਿੱਚ ਪ੍ਰੀ-ਕਲੀਨਰ ਇੰਜਣ ਮਿਲਦਾ, ਜੋ 17 HP ਪਾਵਰ ਪੈਦਾ ਕਰਦਾ ਹੈ।



ਭਾਰਤ ਵਿੱਚ ਨਿਊ ਹੌਲੈਂਡ ਸਿੰਬਾ 20 ਟਰੈਕਟਰ ਦੀ ਐਕਸ-ਸ਼ੋਰੂਮ ਕੀਮਤ 3.50 ਲੱਖ ਰੁਪਏ ਰੱਖੀ ਗਈ ਹੈ।

Published by: ਗੁਰਵਿੰਦਰ ਸਿੰਘ

Kubota Neostar A211N 4WD 'ਚ 1001 ਸੀਸੀ ਵਾਲਾ 3 ਸਿਲੰਡਰਾਂ ਵਿੱਚ ਇੱਕ ਤਰਲ ਠੰਢਾ ਇੰਜਣ ਮਿਲਦਾ ਹੈ

Published by: ਗੁਰਵਿੰਦਰ ਸਿੰਘ

ਭਾਰਤ ਵਿੱਚ Kubota Neostar A211N 4WD ਟਰੈਕਟਰ ਦੀ ਐਕਸ-ਸ਼ੋਰੂਮ ਕੀਮਤ 4.66 ਲੱਖ ਰੁਪਏ ਤੋਂ 4.78 ਲੱਖ ਰੁਪਏ ਰੱਖੀ ਗਈ ਹੈ।

Published by: ਗੁਰਵਿੰਦਰ ਸਿੰਘ