ਜੇ ਤੁਸੀਂ ਵੀ ਨਵਾਂ 4WD ਟਰੈਕਟਰ ਖ਼ਰੀਦਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ।

Published by: ਗੁਰਵਿੰਦਰ ਸਿੰਘ

ਇਸ ਟਰੈਕਟਰ ਦਾ ਨਾਂਅ ਕੁਬੋਟਾ ਨਿਓਸਟਾਰ A211N ਹੈ ਜਿਸ ਵਿੱਚ 1001 CC ਸਮਰੱਥਾ ਵਾਲੇ 3 ਸਿਲੰਡਰਾਂ ਇੰਜਣ ਦੇਖਣ ਨੂੰ ਮਿਲਦਾ ਹੈ

ਜੋ 21 HP ਦੀ ਪਾਵਰ ਨਾਲ 58.3 NM ਟਾਰਕ ਪੈਦਾ ਕਰਦਾ ਹੈ। ਇਸ ਟਰੈਕਟਰ ਦਾ ਅਧਿਕਤਮ PTO 15 HP ਹੈ।

Published by: ਗੁਰਵਿੰਦਰ ਸਿੰਘ

ਇਸ ਕੁਬੋਟਾ ਟਰੈਕਟਰ ਦੀ ਲਿਫਟਿੰਗ ਸਮਰੱਥਾ 750 ਕਿਲੋ ਰੱਖੀ ਗਈ ਹੈ।

ਇਹ ਟਰੈਕਟਰ ਮਕੈਨੀਕਲ/ਮੈਨੂਅਲ ਕਿਸਮ ਦੇ ਸਟੀਅਰਿੰਗ ਦੇ ਨਾਲ ਆਉਂਦਾ ਹੈ।

Published by: ਗੁਰਵਿੰਦਰ ਸਿੰਘ

ਇਸ ਵਿੱਚ ਤੁਹਾਨੂੰ 9 ਫਾਰਵਰਡ + 3 ਰਿਵਰਸ ਗੀਅਰਾਂ ਵਾਲਾ ਗਿਅਰਬਾਕਸ ਦੇਖਣ ਨੂੰ ਮਿਲਦਾ ਹੈ।

ਟਰੈਕਟਰ ਵਿੱਚ 4 ਵ੍ਹੀਲ ਡਰਾਈਵ ਹੈ, ਇਸ ਵਿੱਚ ਤੁਹਾਨੂੰ 5.00 x 12 ਫਰੰਟ ਟਾਇਰ ਅਤੇ 8.00 x 18 ਰੀਅਰ ਟਾਇਰ ਦੇਖਣ ਨੂੰ ਮਿਲਦੇ ਹਨ।

Published by: ਗੁਰਵਿੰਦਰ ਸਿੰਘ

ਭਾਰਤ ਵਿੱਚ Kubota Neostar A211N 4WD ਟਰੈਕਟਰ ਦੀ ਐਕਸ-ਸ਼ੋਰੂਮ ਕੀਮਤ 4.66 ਲੱਖ ਰੁਪਏ ਤੋਂ 4.78 ਲੱਖ ਰੁਪਏ ਰੱਖੀ ਗਈ ਹੈ।