ਇਸ਼ਿਤਾ ਦੱਤਾ ਆਪਣੇ ਬੋਲਡ ਲੁੱਕ ਨਾਲ ਸੋਸ਼ਲ ਮੀਡੀਆ ਦਾ ਪਾਰਾ ਹਾਈ ਕਰਦੀ ਰਹਿੰਦੀ ਹੈ

ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲਾਂ ਨਾਲ ਕੀਤੀ ਸੀ

ਹੁਣ ਉਹ ਬਾਲੀਵੁੱਡ ਵਿੱਚ ਵੀ ਆਪਣੇ ਪੈਰ ਪਸਾਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ

ਹਾਲ ਹੀ 'ਚ ਇਸ਼ਿਤਾ ਨੇ ਇੱਕ ਵਾਰ ਫਿਰ ਆਪਣੇ ਲੇਟੈਸਟ ਲੁੱਕ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ

ਦ੍ਰਿਸ਼ਯਮ ਫੇਮ ਇਸ਼ਿਤਾ ਦੱਤਾ ਹਮੇਸ਼ਾ ਹੀ ਆਪਣੇ ਬੋਲਡ ਤੇ ਸੈਕਸੀ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ

ਇਨ੍ਹਾਂ ਤਸਵੀਰਾਂ 'ਚ ਇਸ਼ੀਤਾ ਦੱਤਾ ਨੇ ਬਹੁਤ ਹੀ ਸਟਾਈਲਿਸ਼ ਡਰੈੱਸ ਪਾਈ ਹੋਈ ਹੈ

ਇਸ਼ਿਤਾ ਦੱਤਾ ਨੇ ਗੁਲਾਬੀ ਪਹਿਰਾਵੇ 'ਚ ਇੱਕ ਸਟਾਈਲਿਸ਼ ਫੋਟੋਸ਼ੂਟ ਕਰਵਾਇਆ ਹੈ

ਜਿਸ 'ਚ ਉਸ ਦੀ ਮਸਤੀ ਭਰੀ ਲੁੱਕ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਇਸ਼ਿਤਾ ਦੱਤਾ ਨੇ ਖੁੱਲ੍ਹੇ ਵਾਲ ਤੇ ਨਿਊਡ ਮੇਕਅਪ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ

ਇਸ਼ਿਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ, ਉਸ ਦੀ ਇੰਸਟਾ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ