ਅਕਸ਼ਰਾ ਸਿੰਘ ਆਪਣੇ ਸਟਾਈਲ ਅਤੇ ਫਿਟਨੈੱਸ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ।

ਅਕਸ਼ਰਾ ਫਿੱਟ ਰਹਿਣ ਲਈ ਵੱਖ-ਵੱਖ ਕਸਰਤਾਂ ਕਰਦੀ ਹੈ।

ਅਕਸ਼ਰਾ ਭਾਰ ਘਟਾਉਣ ਲਈ ਯੋਗਾ ਦਾ ਸਹਾਰਾ ਲੈਂਦੀ ਹੈ

ਅਕਸ਼ਰਾ ਸਿੰਘ ਤੀਬਰ ਵਰਕਆਊਟ ਤੋਂ ਲੈ ਕੇ ਸਖਤ ਡਾਈਟ ਫਾਲੋ ਕਰਦੀ ਹੈ।

ਅਕਸ਼ਰਾ ਜਿਮ 'ਚ ਹੈਵੀ ਵਰਕਆਊਟ ਵੀ ਕਰਦੀ ਹੈ।

ਭੋਜਪੁਰੀ ਅਦਾਕਾਰਾ ਦੇ ਦਿਨ ਦੀ ਸ਼ੁਰੂਆਤ ਕੋਸੇ ਪਾਣੀ ਨਾਲ ਹੁੰਦੀ ਹੈ

ਅਦਾਕਾਰਾ ਆਪਣੇ ਵਰਕਆਊਟ ਦੇ ਵੀਡੀਓ ਵੀ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਹੈ

ਅਕਸ਼ਰਾ ਦੇ ਫਿਟਨੈਸ ਵੀਡੀਓ ਮਹਿਲਾਵਾਂ ਲਈ ਫਿਟਨੈਸ ਗੋਲ ਹਨ

ਅਕਸ਼ਰਾ ਆਪਣੇ ਪ੍ਰਸ਼ੰਸਕਾਂ ਨੂੰ ਫਿਟਨੈੱਸ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ।

ਅਕਸ਼ਰਾ ਸਿੰਘ ਸੋਸ਼ਲ ਮੀਡਿਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ।