ਆਲੀਆ ਭੱਟ ਨੇ ਸ਼ੁੱਕਰਵਾਰ ਸ਼ਾਮ 'ਨੀਟਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ' ਦੇ ਲਾਂਚ ਈਵੈਂਟ 'ਚ ਚਮਕਦਾਰ ਸਿਲਵਰ ਸਾੜ੍ਹੀ ਪਹਿਨੀ। ਇਸ ਸਾੜ੍ਹੀ 'ਚ ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਸੀ।