ਐਲੋਵੇਰਾ ਲਗਾਉਣ ਨਾਲ ਚਮੜੀ ਦੇ ਦਾਗ-ਧੱਬੇ ਦੂਰ ਹੋ ਜਾਂਦੇ ਹਨ।

ਜੈੱਲ ਨੂੰ ਵਿਚਕਾਰੋਂ ਕੱਟ ਕੇ ਚੱਮਚ ਨਾਲ ਬਾਹਰ ਕੱਢ ਲਓ

ਹੁਣ ਇਸ 'ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਇਸ ਦਾ ਜੂਸ ਬਣਾ ਲਓ

ਜੂਸ ਨੂੰ ਤੁਸੀਂ ਪਹਿਲੇ ਦਿਨ ਪੀਣਾ ਹੈ

ਐਲੋਵੇਰਾ ਦਾ ਜੂਸ ਪੀਣ ਨਾਲ ਪੇਟ ਅਤੇ ਪਾਚਨ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ

ਐਲੋਵੇਰਾ ਲਗਾਉਣ ਨਾਲ ਚਮੜੀ ਦੇ ਦਾਗ-ਧੱਬੇ ਦੂਰ ਹੋ ਜਾਂਦੇ ਹਨ

ਐਲੋਵੇਰਾ ਚਮੜੀ, ਵਾਲਾਂ ਅਤੇ ਪੇਟ ਲਈ ਬਹੁਤ ਫਾਇਦੇਮੰਦ ਹੁੰਦਾ ਹੈ

ਐਲੋਵੇਰਾ ਦਾ ਜੂਸ ਪੀਣ ਨਾਲ ਪੇਟ ਅਤੇ ਪਾਚਨ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ

ਐਲੋਵੇਰਾ ਦੀ ਵਰਤੋਂ ਮੁਹਾਸੇ ਦੂਰ ਕਰਨ ਅਤੇ ਚਮਕਦਾਰ ਚਮੜੀ ਲਈ ਵੀ ਕੀਤੀ ਜਾਂਦੀ ਹੈ