ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਖੂਬਸੂਰਤੀ ਦੇ ਮਾਮਲੇ 'ਚ ਕਿਸੇ ਅਭਿਨੇਤਰੀ ਤੋਂ ਘੱਟ ਨਹੀਂ ਹੈ
ਸੁਹਾਨਾ ਦੀਆਂ ਤਸਵੀਰਾਂ ਅਕਸਰ ਇੰਟਰਨੈੱਟ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ
ਹੁਣ ਸੁਹਾਨਾ ਦੀਆਂ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਸ ਦਾ ਦੇਸੀ ਲੁੱਕ ਫੈਨਸ ਦਾ ਦਿਲ ਜਿੱਤ ਰਿਹਾ ਹੈ
ਸੁਹਾਨਾ ਦੀਆਂ ਕਾਤਲਾਨਾ ਅਦਾਵਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਹੜਕੰਪ ਮੱਚ ਗਿਆ ਹੈ
ਉਸ ਨੇ ਮੈਚਿੰਗ ਕਲਰ ਦਾ ਲਹਿੰਗਾ ਪਾਇਆ ਹੈ ਤੇ ਵਾਈਟ ਕਲਰ ਦਾ ਦੁਪੱਟਾ ਕੈਰੀ ਕੀਤਾ ਹੈ
ਇਸ 'ਚ ਸੁਹਾਨਾ ਕਾਫੀ ਖੂਬਸੂਰਤ ਲੱਗ ਰਹੀ ਹੈ ਤੇ ਉਨ੍ਹਾਂ ਨੇ ਕੈਮਰੇ ਸਾਹਮਣੇ ਇੱਕ ਤੋਂ ਵਧ ਇੱਕ ਪੋਜ਼ ਦਿੱਤੇ
ਸੁਹਾਨਾ ਖਾਨ ਨੇ ਲਹਿੰਗਾ-ਚੋਲੀ 'ਚ ਆਪਣੇ ਲੁੱਕ ਦਾ ਖਾਸ ਖਿਆਲ ਰੱਖਿਆ
ਉਸਨੇ ਆਪਣੇ ਵਾਲਾਂ ਨੂੰ ਪੋਨੀਟੇਲ ਸਟਾਈਲ ਵਿੱਚ ਬੰਨ੍ਹਿਆ ਹੈ ਤੇ ਕੰਨਾਂ ਵਿੱਚ ਸੁੰਦਰ ਝੁਮਕੇ ਪਾਏ