ਵਿਆਹ ਤੋਂ ਬਾਅਦ ਮੌਨੀ ਰਾਏ 'ਤੇ ਵੱਖਰਾ ਹੀ ਨੂਰ ਆ ਗਿਆ ਹੈ
ਮੌਨੀ ਹਮੇਸ਼ਾ ਹੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ
Mouni Roy ਆਪਣੀਆਂ ਖੂਬਸੂਰਤ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ
ਮੌਨੀ ਨੇ ਹਾਲ ਹੀ 'ਚ ਆਪਣੀਆਂ ਕੁਝ ਬਲਖਤਾਈ ਤਸਵੀਰਾਂ ਸ਼ੇਅਰ ਕੀਤੀਆਂ ਹਨ
ਉਸ ਨੇ ਸਾੜ੍ਹੀ ਦੇ ਨਾਲ ਵੱਖਰੀ ਤਰ੍ਹਾਂ ਦੀ ਪੋਨੀਟੇਲ ਬੰਨ੍ਹੀ ਹੋਈ ਹੈ, ਜੋ ਲੋਕਾਂ ਨੂੰ ਪਸੰਦ ਆ ਰਹੀ ਹੈ
ਮੌਨੀ ਰਾਏ ਦੀਆਂ ਇਹ ਤਸਵੀਰਾਂ ਕੁਝ ਹੀ ਸਮੇਂ 'ਚ ਵਾਇਰਲ ਹੋ ਗਈਆਂ ਤੇ ਲੋਕ ਅਦਾਕਾਰਾ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ
ਤਸਵੀਰਾਂ 'ਚ ਉਹ ਸਾੜੀ 'ਚ ਆਪਣਾ ਪਰਫੈਕਟ ਲੁੱਕ ਫਲਾਂਟ ਕਰਦੀ ਨਜ਼ਰ ਆ ਰਹੀ ਹੈ
ਦੱਸ ਦੇਈਏ ਕਿ ਮੌਨੀ ਰਾਏ ਜਲਦ ਹੀ ਡਾਂਸ ਰਿਐਲਿਟੀ ਸ਼ੋਅ 'ਡਾਂਸ ਇੰਡੀਆ ਡਾਂਸ ਲਿਟਲ ਮਾਸਟਰ 5' 'ਚ ਜੱਜ ਬਣੀ ਨਜ਼ਰ ਆਵੇਗੀ