ਹਰੇ ਧਨੀਏ ਦੀ ਵਰਤੋਂ ਚੱਟਨੀ ਤੋਂ ਲੈ ਕੇ ਸਬਜ਼ੀ ਦੇ ਸੁਆਦ ਨੂੰ ਵਧਾਉਣ ਤੱਕ ਹੁੰਦੀ ਹੈ। ਹਰੇ ਧਨੀਆ ਹਰ ਭੋਜਨ ਨੂੰ ਚਾਰ ਚੰਦ ਲਗਾ ਦਿੰਦਾ ਹੈ।