ਆਂਵਲਾ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ



ਤੁਸੀ ਮੁਲਤਾਨੀ ਮਿੱਟੀ 'ਚ ਆਂਵਲੇ ਦਾ ਰਸ ਮਿਲਾ ਕੇ ਸਿਰ 'ਤੇ ਲਗਾਓ। ਇਸ ਨਾਲ ਵਾਲ ਨਰਮ ਅਤੇ ਕੋਮਲ ਹੋਣਗੇ



ਕਬਜ਼ ਦੀ ਸਮੱਸਿਆ ਲਈ ਆਵਲੇ ਦਾ ਪਾਊਡਰ ਇਕ ਗਲਾਸ ਕੋਸੇ ਪਾਣੀ ਵਿੱਚ ਪਾ ਕੇ ਪੀਓ ਇਹ ਪੇਟ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ



ਜੋ ਲੋਕ ਆਂਵਲੇ ਦੇ ਜੂਸ ਦਾ ਸੇਵਨ ਰੋਜਾਨਾ ਕਰਦੇ ਹਨ, ਉਨ੍ਹਾਂ ਦੀ ਇਮਿਊਨਿਟੀ ਆਮ ਲੋਕਾਂ ਦੀ ਇਮਿਊਨਿਟੀ ਦੇ ਮੁਕਾਬਲੇ ਕਾਫੀ ਬਿਹਤਰ ਹੁੰਦੀ ਹੈ।



ਆਵਲੇ ਦਾ ਤੇਲ ਵਾਲਾਂ ਲਈ ਬਹੁਤ ਵਧੀਆ ਹੁੰਦਾ ਹੈ ਇਸ ਨਾਲ ਵਾਲ ਮਜਬੂਤ ਤੇ ਲੰਬੇ ਹੁੰਦੇ ਹਨ



ਆਂਵਲਾ ਖੂਨ ਨੂੰ ਸ਼ੁੱਧ ਕਰਨ ਦਾ ਵੀ ਕੰਮ ਕਰਦਾ ਹੈ। ਇਹ ਨਾੜੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਉਨ੍ਹਾਂ ਨੂੰ ਸੁੰਗੜਨ ਵੀ ਨਹੀਂ ਦਿੰਦਾ



ਜੋ ਲੋਕ ਆਂਵਲੇ ਦੇ ਜੂਸ ਦਾ ਸੇਵਨ ਰੋਜਾਨਾ ਕਰਦੇ ਹਨ, ਉਨ੍ਹਾਂ ਦੀ ਇਮਿਊਨਿਟੀ ਆਮ ਲੋਕਾਂ ਦੀ ਇਮਿਊਨਿਟੀ ਦੇ ਮੁਕਾਬਲੇ ਕਾਫੀ ਬਿਹਤਰ ਹੁੰਦੀ ਹੈ



ਆਂਵਲੇ ਵਿੱਚ ਕੈਰੋਟੀਨ ਪਾਇਆ ਜਾਂਦਾ ਹੈ ਜੋ ਅੱਖਾਂ ਦੀ ਰੋਸ਼ਨੀ ਵਧਾਉਣ ਵਿੱਚ ਮਦਦ ਕਰਦਾ ਹੈ