ਐਫਿਲ ਟਾਵਰ ਦੇ ਸਾਹਮਣੇ ਕਿਊਟ ਅੰਦਾਜ਼ 'ਚ ਨਜ਼ਰ ਆਈ ਅਨੁਸ਼ਕਾ ਵ੍ਹਾਈਟ ਸਟਾਈਲਿਸ਼ ਕ੍ਰੌਪ ਟੌਪ 'ਚ ਦਿਖੀ ਬਿਊਟੀਫੁੱਲ ਫੇਡਡ ਸ਼ਰਟ ਜੀਨਸ 'ਚ ਅਨੁਸ਼ਕਾ ਸੇਨ ਦਾ ਬੋਲਡ ਅਵਤਾਰ ਬਲੂ ਕਲਰ ਦੇ ਸਲਿੰਗ ਬੈਗ ਅਤੇ ਖੁੱਲ੍ਹੇ ਵਾਲਾਂ ਨਾਲ ਮੈਚ ਕੀਤਾ ਸਟਾਈਲਿਸ਼ ਲੁੱਕ ਇੰਡੀਅਨ ਐਕਟ੍ਰੈਸ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਅਨੁਸ਼ਕਾ ਟੀਵੀ ਸ਼ੋਅ ਝਾਂਸੀ ਦੀ ਰਾਣੀ 'ਚ ਰਾਣੀ ਲਕਸ਼ਮੀਬਾਈ ਦੇ ਕਿਰਦਾਰ ਤੋਂ ਮਿਲੀ ਪਛਾਣ ਕ੍ਰੇਜ਼ੀ ਕੱਕੜ ਪਰਿਵਾਰ ਅਤੇ ਲਿਹਾਫ ਜਿਹੀਆਂ ਫਿਲਮਾਂ 'ਚ ਅਦਾਕਾਰੀ ਕਰ ਚੁੱਕੀ ਹੈ ਅਨੁਸ਼ਕਾ ਸੀਰੀਅਲ ਬਾਲਵੀਰ 'ਚ ਮਿਹਰ ਦੇ ਕਿਰਦਾਰ ਨਾਲ ਹੋਈ ਫੇਮਸ ਫਿਅਰ ਫਾਈਲਜ਼, ਕਾਮੇਡੀ ਨਾਈਟਸ ਜਿਹੇ ਸੀਰੀਅਲਸ 'ਚ ਜਾਦੂ ਚਲਾ ਚੁੱਕੀ ਹੈ ਅਨੁਸ਼ਕਾ ਸੋਸ਼ਲ ਮੀਡੀਆ ਸੈਂਸੇਸ਼ਨ ਬਣ ਚੁੱਕੀ ਹੈ ਅਨੁਸ਼ਕਾ ਅਨੁਸ਼ਕਾ ਸੇਨ ਦੇ ਇੰਸਟਾਗ੍ਰਾਮ 'ਤੇ ਨੇ 38.3 ਫੌਲੋਅਰਸ