ਵਾਲਾਂ ਦੀ ਸਮੱਸਿਆਵਾਂ ਤੋਂ ਬਹੁਤ ਸਾਰੇ ਲੋਕ ਪਰੇਸ਼ਾਨ ਰਹਿੰਦੇ ਹਨ



ਜੇਕਰ ਤੁਸੀਂ ਵੀ ਵਾਲ ਝੜਨ ਦੀ ਸਮੱਸਿਆ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਵਾਲਾਂ ਵਿੱਚ ਇਸ ਤਰੀਕੇ ਨਾਲ ਲਾਓ ਦਹੀ



ਦਹੀ ਵਿੱਚ ਸ਼ਹਿਦ ਮਿਲਾ ਕੇ ਵਾਲਾਂ ਵਿੱਚ ਲਾਓ



ਇਸ ਮਿਸ਼ਰਣ ਨੂੰ ਵਾਲਾਂ ਵਿੱਚ ਲਾਉਣ ਨਾਲ ਹੇਅਰ ਫਾਲ ਘੱਟ ਹੋਵੇਗਾ



ਦਹੀ ਵਿੱਚ ਮੇਥੀ ਦੇ ਦਾਣਿਆਂ ਦਾ ਪਾਊਡਰ ਲਾਓ



ਇਸ ਨੂੰ ਵਾਲਾਂ ਵਿੱਚ ਲਾਉਣ ਨਾਲ ਸਿਕਰੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ



ਵਾਲਾਂ ਵਿੱਚ ਦਹੀ ਅਤੇ ਆਲਿਵ ਆਇਲ ਲਾਉਣ ਨਾਲ ਵਾਲ ਮਜ਼ਬੂਤ ਅਤੇ ਸ਼ਾਈਨੀ ਬਣਨਗੇ



ਐਲੋਵੇਰਾ ਵੀ ਵਾਲਾਂ ਦੀ ਸਮੱਸਿਆ ਵਿੱਚ ਫਾਇਦੇਮੰਦ ਹੈ



ਜੇਕਰ ਤੁਹਾਡੇ ਵਾਲ ਡ੍ਰਾਈ ਹੋ ਰਹੇ ਹਨ