ਸਰਦੀਆਂ ਵਿੱਚ ਸਿਕਰੀ ਦੀ ਸਮੱਸਿਆ ਹੋਣਾ ਆਮ ਗੱਲ ਹੈ



ਪਰ ਸਮੇਂ ‘ਤੇ ਇਸ ਦਾ ਇਲਾਜ ਕਰਨਾ ਜ਼ਰੂਰੀ ਹੈ



ਨਹੀਂ ਤਾਂ ਪਰੇਸ਼ਾਨੀ ਵੱਧ ਸਕਦੀ ਹੈ



ਜ਼ਿਆਦਾ ਸਿਕਰੀ ਤੁਹਾਡੇ ਵਾਲਾਂ ਦੀ ਜੜਾਂ ਨੂੰ ਕਮਜ਼ੋਰ ਕਰ ਸਕਦੀ ਹੈ



ਆਓ ਤੁਹਾਨੂੰ ਦੱਸਦੇ ਹਾਂ ਕਿ ਸਿਕਰੀ ਤੋਂ ਕਿਵੇਂ ਰਾਹਤ ਮਿਲ ਸਕਦੀ ਹੈ



ਨਿੰਬੂ ਦੇ ਰਸ ਵਿੱਚ ਨਾਰੀਅਲ ਦਾ ਤੇਲ ਮਿਲਾ ਕੇ ਲਾਓ



ਟੀ-ਟ੍ਰੀ ਆਇਲ ਸਿਕਰੀ ਦੀ ਸਮੱਸਿਆ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ



ਦਹੀ ਵਿੱਚ ਨਾਰੀਅਲ ਦਾ ਤੇਲ ਮਿਲਾ ਕੇ ਲਾਉਣ ਨਾਲ ਸਿਕਰੀ ਤੋਂ ਰਾਹਤ ਮਿਲੇਗੀ



ਨਿੰਮ ਅਤੇ ਤੁਲਸੀ ਦੀਆਂ ਕੁਝ ਪੱਤੀਆਂ ਪਾਣੀ ਵਿੱਚ ਉਬਾਲ ਕੇ ਲਾਓ



ਇਸ ਤੋਂ ਬਾਅਦ ਇਸ ਪਾਣੀ ਨਾਲ ਹੀ ਆਪਣਾ ਸਿਰ ਧੋ ਲਓ, ਕੁਝ ਦਿਨਾਂ ਤੱਕ ਇਸ ਤਰੀਕੇ ਨੂੰ ਅਪਣਾਓ