ਟੀਵੀ ਦੀ ਮਸ਼ਹੂਰ ਜੋੜੀ ਜੈਸਮੀਨ ਭਸੀਨ ਅਤੇ ਐਲੀ ਗੋਨੀ ਦੇ ਫੈਨਸ ਲਈ ਖੁਸ਼ਖਬਰੀ
ਅਲੀ ਗੋਨੀ ਗਰਲਫਰੈਂਡ ਜੈਸਮੀਨ ਭਸੀਨ ਨਾਲ ਜਲਦ ਹੀ ਆਪਣੀ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕਰਨ ਜਾ ਰਹੇ ਹਨ
ਐਲੀ ਅਤੇ ਜੈਸਮੀਨ ਨੇ ਫੈਨਸ ਨੂੰ ਖੁਸ਼ਖਬਰੀ ਦਿੱਤੀ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਇਸ ਰਿਸ਼ਤੇ ਨੂੰ ਮਨਜ਼ੂਰੀ ਦੇ ਦਿੱਤੀ
ਇਸ ਤੋਂ ਇਲਾਵਾ ਅਲੀ ਨੇ ਹਾਲ ਹੀ 'ਚ ਇੰਸਟਾਗ੍ਰਾਮ ਫਿਲਟਰ ਦੀ ਕੋਸ਼ਿਸ਼ ਕੀਤੀ
ਜੈਸਮੀਨ ਨੇ ਕਿਹਾ, ਅਸੀਂ ਬਹੁਤ ਉਤਸ਼ਾਹਿਤ ਹਾਂ ਅਤੇ ਮੈਨੂੰ ਯਕੀਨ ਹੈ ਕਿ ਤੁਸੀਂ ਵੀ ਹੋਵੋਗੇ
ਦੱਸ ਦਈਏ ਕਿ ਜੈਸਮੀਨ ਜਲਦੀ ਹੀ ਗਿੱਪੀ ਗਰੇਵਾਲ ਨਾਲ ਪੰਜਾਬ ਫਿਲਮ ਹਨੀਮੂਨ 'ਚ ਨਜ਼ਰ ਆਉਣ ਵਾਲੀ ਹੈ