ਸੋਨਾਕਸ਼ੀ ਸਿਨਹਾ ਬੌਲੀਵੁੱਡ ਦੀਆਂ ਸਭ ਤੋਂ ਸਟਾਈਲਿਸ਼ ਅਦਾਕਾਰਾਂ 'ਚੋਂ ਇੱਕ ਹੈ

ਹਾਲ ਹੀ 'ਚ ਅਦਾਕਾਰਾ Bhool Bhulaiyaa 2 ਦੀ ਸਕ੍ਰੀਨਿੰਗ 'ਚ ਪਹੁੰਚੀ ਸੀ

ਇਸ ਲੁੱਕ 'ਚ ਸੋਨਾਕਸ਼ੀ ਕਾਫੀ ਸਮਾਰਟ ਲੱਗ ਰਹੀ ਸੀ

ਵ੍ਹਾਈਟ ਕਲਰ ਦੇ ਕ੍ਰੌਪ ਟੌਪ ਅਤੇ ਡੈਨਿਮ ਜੀਨਜ਼ ਕੈਰੀ ਕੀਤੀ ਸੀ

ਵ੍ਹਾਈਟ ਕੋਟ ਬ੍ਰਾਲੇਟ ਦੇ ਨਾਲ ਸੋਨਾਕਸ਼ੀ ਦਾ ਇਹ ਲੁੱਕ ਸਾਨਦਾਰ ਸੀ

ਇਸ ਲੁੱਕ 'ਚ ਸੋਨਾਕਸ਼ੀ ਕਾਫੀ ਕੂਲ ਲੱਗ ਰਹੀ ਸੀ

ਸੋਨਾਕਸ਼ੀ ਦੀਆਂ ਇਹ ਫੋਟੋਜ਼ ਕਾਫੀ ਵਾਇਰਲ ਹੋ ਰਹੀਆਂ ਹਨ

ਇਹਨਾਂ ਫੋਟੋਜ਼ 'ਚ ਮਸਤੀ ਦੇ ਮੂਡ 'ਚ ਦਿਖ ਰਹੀ ਸੋਨਾਕਸ਼ੀ

ਆਪਣੀ ਲਾਈਫ 'ਚ ਬਿਜ਼ੀ ਹੈ ਸੋਨਾਕਸ਼ੀ

ਵੱਖ-ਵੱਖ ਲੁੱਕਸ ਨੂੰ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਸੋਨਾਕਸ਼ੀ