ਗ੍ਰੀਨ ਕਲਰ ਡ੍ਰੈੱਸ 'ਚ ਤੇਜਸਵੀ ਪ੍ਰਕਾਸ਼ ਦਾ ਸਿਜ਼ਲਿੰਗ ਅੰਦਾਜ਼

ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਤੇਜਸਵੀ ਪ੍ਰਕਾਸ਼ ਕਾਫੀ ਹੌਟ ਨਜ਼ਰ ਆ ਰਹੀ ਹੈ ਅਤੇ ਫੈਨਸ ਨੂੰ ਉਸ ਦਾ ਇਹ ਅੰਦਾਜ਼ ਖੂਬ ਪਸੰਦ ਆ ਰਿਹਾ

ਇਨ੍ਹਾਂ ਤਸਵੀਰਾਂ 'ਚ ਤੇਜਸਵੀ ਗ੍ਰੀਨ ਕਲਰ ਡਰੈੱਸ 'ਚ ਨਜ਼ਰ ਆ ਰਹੀ ਹੈ, ਤਸਵੀਰਾਂ 'ਚ ਤੇਜਸਵੀ ਕਾਫੀ ਰਿਲੈਕਸ ਨਜ਼ਰ ਆ ਰਹੀ ਹੈ

ਤੇਜਸਵੀ ਪ੍ਰਕਾਸ਼ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਅਤੇ ਫੈਨਜ਼ ਨਾਲ ਨਵੀਆਂ-ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ

ਹਾਲ ਹੀ 'ਚ ਤੇਜਸਵੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਤਸਵੀਰਾਂ ਸ਼ੇਅਰ ਕੀਤੀਆਂ

ਤੇਜਸਵੀ ਇਸ ਹੌਟ ਰੈੱਡ ਡ੍ਰੈੱਸ 'ਚ ਨਜ਼ਰ ਆਈ ਜਿਸ 'ਚ ਉਸ ਦਾ ਹੁਸਨ ਵੇਖਣ ਵਾਲਾ ਸੀ

ਤੇਜਸਵੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਫੈਨਸ ਨੇ ਵੀ ਕਾਫੀ ਪਸੰਦ ਕੀਤਾ

ਤੇਜਸਵੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਫੈਨਸ ਨੇ ਵੀ ਕਾਫੀ ਪਸੰਦ ਕੀਤਾ

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਤੇਜਸਵੀ ਨੇ ਲਿਖਿਆ, ਲੇਡੀ ਇਨ ਰੈੱਡ।

ਟੀਵੀ ਐਕਟਰਸ ਤੇਜਸਵੀ ਪ੍ਰਕਾਸ਼ ਇਨ੍ਹੀਂ ਦਿਨੀਂ ਬੁਆਏਫ੍ਰੈਂਡ ਕਰਨ ਕੁੰਦਰਾ ਨਾਲ ਹਰ ਥਾਂ ਸਪੌਟ ਹੁੰਦੀ ਹੈ