ਨਵੇਂ ਲੁੱਕ ਨਾਲ ਐਸ਼ਵਰਿਆ ਰਾਏ ਨੇ ਫਿਰ ਬਖੇਰਿਆ ਜਲਵਾ

ਡ੍ਰੋਮਡਿਟ ਗਾਊਨ 'ਚ ਲੱਗ ਰਹੀ ਸੀ ਸਟਨਿੰਗ

Cannes 2022 'ਚ ਚੱਲਿਆ ਬੱਚਨ ਪਰਿਵਾਰ ਦੀ ਬਹੂ ਦਾ ਜਾਦੂ

ਡ੍ਰੋਮੈਟਿਕ ਆਈ ਮੇਕਅੱਪ ਨਾਲ ਐਸ਼ਵਰਿਆ ਨੇ ਵਧਾਇਆ ਆਪਣਾ ਗਲੈਮਰ

ਰੈੱਡ ਕਾਰਪੇਟ 'ਤੇ ਐਸ਼ਵਰਿਆ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਸਟਾਈਲਿਸ਼ ਗਾਊਨ ਨਾਲ ਮਿਨੀਮਲ ਮੇਕਅੱਪ ਕੀਤਾ ਕੈਰੀ

ਸਮਾਈਲ ਅਤੇ ਅੱਖਾਂ ਨਾਲ ਚਲਾਇਆ ਲੋਕਾਂ 'ਤੇ ਜਾਦੂ

ਹਿਨਾ ਖਾਨ ਨੇ ਲੈਵੇਂਡਰ ਕਲਰ ਦਾ ਪਹਿਨਿਆ ਗਾਊਨ


ਦੀਪਿਕਾ ਨੇ ਡੀਪਨੈੱਕ ਰੈੱਡ ਗਾਊਨ 'ਚ ਖਿੱਚਿਆ ਸਭ ਦਾ ਧਿਆਨ

ਰੈੱਡ ਸਲੀਵਲੈੱਸ ਗਾਊਨ 'ਚ ਦਿੱਤੇ ਕਾਤਲਾਨਾ ਪੋਜ਼