ਸੁਸ਼ਮਿਤਾ ਸੇਨ ਨੇ ਦਿਖਾਇਆ ਗਲੈਮਰਸ ਅਵਤਾਰ

ਇਸ ਆਊਟਫਿੱਟ 'ਚ ਹੌਟ ਲੱਗ ਰਹੀ ਸੁਸ਼ਮਿਤਾ

ਨਵੇਂ ਲੁੱਕ ਦੀਆਂ ਤਸਵੀਰਾਂ ਸੁਸ਼ਮਿਤਾ ਨੇ ਕੀਤੀਆਂ ਸ਼ੇਅਰ

ਅੱਜ ਵੀ ਸੁਸ਼ਮਿਤਾ ਦਿਖਦੀ ਹੈ ਬੇਹੱਦ ਖੂਬਸੂਰਤ

ਅਦਾਕਾਰਾ ਦਾ ਲੁੱਕ ਦੇਖਕੇ ਕੋਈ ਵੀ ਹੋ ਜਾਵੇ ਦੀਵਾਨਾ

ਕਾਫੀ ਸਮੇਂ ਤੋਂ ਬੌਲੀਵੁੱਡ ਤੋਂ ਦੂਰ ਹੈ ਸੁਸ਼ਮਿਤਾ ਸੇਨ

ਤਸਵੀਰਾਂ ਜ਼ਰੀਏ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ ਸੁਸ਼ਮਿਤਾ

ਸੋਸ਼ਲ ਮੀਡੀਆ 'ਤੇ ਮਚਾ ਦਿੰਦੀ ਹੈ ਤਹਿਲਕਾ


ਹਰ ਤਸਵੀਰ 'ਚ ਕਹਿਰ ਢਾਹੁੰਦੀ ਹੈ ਸੁਸ਼ਮਿਤਾ



ਅਦਾਕਾਰਾ ਦੀ ਹਰ ਫੋਟੋ ਫੈਨਜ਼ ਨੂੰ ਬਣਾ ਦਿੰਦੀ ਹੈ ਦੀਵਾਨਾ