ਵਿਆਹ ਤੋਂ ਬਾਅਦ ਵੀ ਦਿਖਦਾ ਹੈ ਯਾਮੀ ਦਾ ਦਿਲਕਸ਼ ਅੰਦਾਜ਼ ।

ਯਾਮੀ ਬੇਹਤਰੀਨ ਅਦਾਕਾਰਾਂ ਵਿੱਚੋਂ ਇੱਕ ਹੈ

ਯਾਮੀ ਦੇ ਫ਼ੈਨਜ ਦੀ ਕੋਈ ਕਮੀ ਨਹੀਂ ਹੈ

ਯਾਮੀ ਇੱਕ ਖੂਬਸੂਰਤ ਅਤੇ ਸਟਾਈਲਿਸ਼ ਅਦਾਕਾਰਾ ਵੀ ਹੈ

ਉਸ ਦੇ ਫ਼ੈਨਜ ਅਭਿਨੇਤਰੀ ਦੀ ਇੱਕ ਝਲਕ ਪਾਉਣ ਲਈ ਬੇਤਾਬ ਹਨ।

ਆਪਣੇ ਫੈਸ਼ਨ ਸੈਂਸ ਨਾਲ ਫ਼ੈਨਜ ਦੇ ਹੋਸ਼ ਉਡਾ ਦਿੰਦੀ ਹੈ

ਗਲੈਮਰਸ ਅੰਦਾਜ਼ ,ਕਦੇ ਬੋਲਡ ਅਵਤਾਰ 'ਚ ਤਹਿਲਕਾ ਮਚਾ ਦਿੰਦੀ ਹੈ ਯਾਮੀ

ਫ਼ੈਨਜ ਨੂੰ ਇਹ ਗਲੈਮਰਸ ਅੰਦਾਜ਼ ਪਸੰਦ ਹੈ।

ਯਾਮੀ ਨੇ ਸ਼ੇਅਰ ਕੀਤੀ ਹੁਣ ਤੱਕ ਦੀ ਸਭ ਤੋਂ ਬੇਹਤਰੀਨ ਫੋਟੋ

ਖੂਬਸੂਰਤੀ ਦੇ ਮਾਮਲੇ 'ਚ ਉਹ ਵੱਡੀਆਂ ਅਭਿਨੇਤਰੀਆਂ ਨੂੰ ਮਾਤ ਦਿੰਦੀ ਹੈ