ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਤੇ ਬੰਗਾਲੀ ਅਦਾਕਾਰਾ ਨੁਸਰਤ ਜਹਾਂ ।

ਨੁਸਰਤ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

ਨੁਸਰਤ ਹਰ ਲੁੱਕ 'ਚ ਕਮਾਲ ਲੱਗਦੀ ਹੈ।

ਫ਼ਿਰ ਚਾਹੇ ਉਹ ਇੰਡੀਅਨ ਡ੍ਰੈੱਸ ਜਾਂ ਵੈਸਟਰਨ ਡ੍ਰੈੱਸ।

ਨਸੂਰਤ ਹਰ ਲੁੱਕ 'ਚ ਗਜ਼ਬ ਢਾਹੁੰਦੀ ਹੈ।

ਨੁਸਰਤ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਉਹ ਲਾਲ ਬਨਾਰਸੀ ਸਾੜੀ 'ਚ ਖੂਬਸੂਰਤ ਲੱਗ ਰਹੀ ਹੈ।

ਨੁਸਰਤ ਨੇ ਲਾਲ ਸਾੜੀ ਪਹਿਨੀ ਹੋਈ ਹੈ।

ਅਭਿਨੇਤਰੀ ਨੇ ਫੁੱਲ ਬਲਾਊਜ਼ ਪਹਿਨਾ ਹੈ।

ਨੁਸਰਤ ਨੇ ਵੈਸਟਰਨ ਲੁੱਕ 'ਚ ਤਸਵੀਰਾਂ ਸ਼ੇਅਰ ਕੀਤੀਆਂ।