ਉਥੇ ਹੀ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਵੀ ਆਈਸੀਸੀ ਰੈਂਕਿੰਗ ਵਿੱਚ ਇੱਕ ਛਾਲ ਮਾਰੀ ਹੈ। ਸ਼ਾਹੀਨ ਅਫਰੀਦੀ ਆਈਸੀਸੀ ਰੈਂਕਿੰਗ 'ਚ 18ਵੇਂ ਸਥਾਨ 'ਤੇ ਪਹੁੰਚ ਗਏ ਹਨ,
ਇਸ ਤੋਂ ਪਹਿਲਾਂ ਉਹ 39ਵੇਂ ਨੰਬਰ 'ਤੇ ਸਨ। ਇਸ ਦੇ ਨਾਲ ਹੀ ਧਨੰਜੈ ਡੀ ਸਿਲਵਾ ਅਤੇ ਬੇਨ ਸਟੋਕਸ ਨੂੰ ਆਲਰਾਊਂਡਰ ਦੀ ਰੈਂਕਿੰਗ 'ਚ ਫਾਇਦਾ ਹੋਇਆ ਹੈ।