Asthma in Children : ਸਾਹ ਨਾਲੀਆਂ 'ਚ ਸੋਜ ਹੋਣ ਕਾਰਨ ਇਹ ਸੁੰਗੜ ਜਾਂਦੀਆਂ ਹਨ ਅਤੇ ਅਸਥਮਾ (ਦਮਾ) ਦੀ ਸਮੱਸਿਆ ਹੋ ਜਾਂਦੀ ਹੈ। ਬੱਚਿਆਂ ਵਿੱਚ ਦਮਾ ਬਹੁਤ ਸੰਵੇਦਨਸ਼ੀਲ ਹੁੰਦਾ ਹੈ।