ਕਾਰ ਨੂੰ ਸ਼ੀਸ਼ੇ ਖੋਲ੍ਹ ਕੇ ਚਲਾਉਣ ਨਾਲ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Published by: ਗੁਰਵਿੰਦਰ ਸਿੰਘ

ਅਜਿਹਾ ਕਰਨ ਨਾਲ ਕਾਰ ਨੂੰ ਵੀ ਨੁਕਸਾਨ ਹੋ ਸਕਦਾ ਹੈ।

ਖੁੱਲ੍ਹੇ ਸ਼ੀਸ਼ਿਆਂ ਕਾਰਨ ਬਾਹਰ ਦੀ ਧੂੜ ਤੇ ਧੂੰਆ ਸਿੱਧਾ ਕਾਰ ਵਿੱਚ ਆ ਸਕਦਾ ਹੈ।

Published by: ਗੁਰਵਿੰਦਰ ਸਿੰਘ

ਇੱਥੋ ਤੱਕ ਕਿ ਇਹ ਤੁਹਾਡੀ ਸਿਹਤ ਲਈ ਵੀ ਹਾਨੀਕਾਰਕ ਹੋ ਸਕਦਾ ਹੈ।



ਇਸ ਤੋਂ ਇਲਾਵਾ ਖੁੱਲ਼੍ਹੇ ਸ਼ੀਸ਼ਿਆਂ ਕਾਰ ਸੜਕ ਦੀ ਆਵਾਜ਼ ਬਹੁਤ ਤੇਜ਼ ਅੰਦਰ ਆਉਂਦੀ ਹੈ।

Published by: ਗੁਰਵਿੰਦਰ ਸਿੰਘ

ਜਿਸ ਕਰਕੇ ਤੁਸੀਂ ਸਹੀ ਤਰ੍ਹਾਂ ਨਾਲ ਨਹੀਂ ਸੁਣ ਸਕਦੇ ਤੇ ਤੁਹਾਡਾ ਧਿਆਨੀ ਵੀ ਭਟਕ ਸਕਦਾ ਹੈ।

Published by: ਗੁਰਵਿੰਦਰ ਸਿੰਘ

ਇਸ ਦੇ ਨਾਲ ਹੀ ਕਿਸੇ ਵੀ ਚੀਜ਼ ਦਾ ਗੱਡੀ ਦੇ ਅੰਦਰ ਆਉਣ ਦਾ ਖ਼ਤਰਾ ਵਧ ਜਾਂਦਾ ਹੈ।

ਇਸ ਦੇ ਨਾਲ ਡਰਾਇਵਰ ਜਾਂ ਯਾਤਰੀ ਵੀ ਜ਼ਖ਼ਮੀ ਹੋ ਸਕਦੇ ਹਨ।

Published by: ਗੁਰਵਿੰਦਰ ਸਿੰਘ

ਉੱਥੇ ਹੀ ਗਰਮੀ, ਠੰਡ ਜਾਂ ਮੀਂਹ ਵਿੱਚ ਵੀ ਸ਼ੀਸ਼ਾ ਖੋਲ੍ਹਕੇ ਗੱਡੀ ਚਲਾਉਣ ਨਾਲ ਪਰੇਸ਼ਾਨੀ ਹੋ ਸਕਦੀ ਹੈ।