ਭਾਰਤੀ ਬਾਜ਼ਾਰ ਵਿੱਚ ਰਾਇਲ ਐਨਫੀਲਡ ਦੇ ਮੋਟਰਸਾਇਕਲਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਰਾਇਲ ਐਨਫੀਲਡ 350 ਦਾ ਸਭ ਤੋਂ ਸਸਤਾ ਮਾਡਰ Redditch ਵੈਰੀਐਂਟ ਹੈ।

ਪੰਜਾਬ ਵਿੱਚ ਇਸ ਦੀ ਆਨ ਰੋਡ ਕੀਮਤ 2.24.100 ਰੁਪਏ ਦੇ ਕਰੀਬ ਹੈ।

Published by: ਗੁਰਵਿੰਦਰ ਸਿੰਘ

ਕਲਾਸਿਕ 350 ਦੀ ਐਕਸ ਸ਼ੋਅਰੂਮ ਕੀਮਤ ਵਿੱਚ ਟੈਕਸ ਤੇ ਬੀਮਾ ਨੂੰ ਜੋੜਣ ਤੋਂ ਬਾਅਦ ਆਨ ਰੋਡ ਕੀਮਤ ਨਿਕਲਦੀ ਹੈ।

ਕਲਾਸਿਕ 350 ਦੀ ਖ਼ਰੀਦ ਉੱਤੇ RTO ਦੇ 19915 ਰੁਪਏ ਜਮ੍ਹਾ ਹੁੰਦੀ ਹੈ।

Published by: ਗੁਰਵਿੰਦਰ ਸਿੰਘ

ਪੰਜਾਬ ਵਿੱਚ ਇਸ ਮੋਟਰਸਾਈਕਲ ਦੇ ਬੀਮੇ ਲਈ ਤਕਰੀਬਨ 11105 ਰੁਪਏ ਲਏ ਜਾਂਦੇ ਹਨ।

ਰਾਇਲ ਐਨਫੀਲਡ ਦੀ ਇਹ ਬਾਈਕ ਕਲਾਸੀ ਲੁੱਕ ਦੇ ਲਈ ਜਾਣੀ ਜਾਂਦੀ ਹੈ।



ਕਲਾਸਿਕ 350 ਵਿੱਚ ਸਿੰਗਲ ਸਿਲੰਡਰ, ਤੇਲ ਇੰਜੈਕਟੇਡ, ਏਅਰ ਆਇਲ ਕੂਲਡ ਇੰਜਣ ਮਿਲਦਾ ਹੈ।

ਕੰਪਨੀ ਇਸ ਮੋਟਰਸਾਈਕਲ ਉੱਤੇ 35 ਦੀ ਐਵਰੇਜ ਦੇਣ ਦਾ ਦਾਅਵਾ ਕਰਦੀ ਹੈ।