ਭਾਰਤੀ ਬਾਜ਼ਾਰ ਵਿੱਚ ਰਾਇਲ ਐਨਫੀਲਡ ਦੇ ਮੋਟਰਸਾਇਕਲਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਪਰ ਕੀ ਤੁਸੀਂ ਜਾਣਦੇ ਹੋ ਕਿ ਕਲਾਸਿਕ 350 ਕਿੰਨੀ ਕੀਮਤ ਤੋਂ ਸ਼ੁਰੂ ਹੁੰਦੀ ਹੈ।

ਰਾਇਲ ਐਨਫੀਲਡ 350 ਦਾ ਸਭ ਤੋਂ ਸਸਤਾ ਮਾਡਰ Redditch ਵੈਰੀਐਂਟ ਹੈ।

Published by: ਗੁਰਵਿੰਦਰ ਸਿੰਘ

Redditch ਦੀ ਦਿੱਲੀ ਵਿੱਚ ਐਕਸ ਸ਼ੋਅਰੂਮ ਕੀਮਤ 1.93 ਲੱਖ ਰੁਪਏ ਹੈ।



ਇਸ ਵਿੱਚ ਸਿੰਗਲ ਸਿਲੰਡਰ, 4 ਸਟ੍ਰੋਕ, ਏਅਰ ਆਇਲ ਕੂਲਚ ਇੰਜਣ ਮਿਲਦਾ ਹੈ।

Published by: ਗੁਰਵਿੰਦਰ ਸਿੰਘ

ਇਸ ਬਾਈਕ ਵਿੱਚ ਲੱਗਿਆ ਇੰਜਣ 6100rpm ਉੱਤੇ 20.2 bhp ਦੀ ਪਾਵਰ ਦਿੰਦਾ ਹੈ।

Published by: ਗੁਰਵਿੰਦਰ ਸਿੰਘ

ਇਸ ਦੇ ਇੰਜਣ ਵਿੱਚ 4000rpm ਉੱਤੇ 27nm ਦਾ ਟਾਰਕ ਜਨਰੇਟ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਕਲਾਸਿਕ 350 ਦਾ ਨਾਂਅ ਰਾਇਲ ਐਨਫੀਲਡ ਦੇ ਵਿਕਣ ਵਾਲੇ ਮੋਟਰਸਾਇਕਲਾਂ ਵਿੱਚ ਸਭ ਤੋਂ ਉੱਤੇ ਹੈ



ਜੇ ਮੋਟੀ-ਮੋਟੀ ਗੱਲ ਕਰੀਏ ਤਾਂ ਕਲਾਸਿਕ 350 ਦੀ ਕੀਮਤ 1.93 ਲੱਖ ਤੋਂ ਸ਼ੁਰੂ ਹੁੰਦੀ ਹੈ।